ਗੋਦਾਵਰੀ ਮਹਾ ਪੁਸ਼ਕਰਮ
ਦਿੱਖ
| ਗੋਦਾਵਰੀ ਮਹਾ ਪੁਸ਼ਕਰਮ గోదావరి పుష్కరాలు | |
|---|---|
| ਗੋਦਾਵਰੀ ਨਦੀ ਮਹਾ ਪੁਸ਼ਕਰਮ ਲੋਗੋ ਦਫ਼ਤਰੀ ਮਹਾ ਪੁਸ਼ਕਰਮ ਲੋਗੋ 2015 | |
ਗੋਦਾਵਰੀ ਨਦੀ Rajahmundry ਆਥਣ | |
| ਹਾਲਤ | Active |
| ਕਿਸਮ | Hindu festivals |
| ਸ਼ੁਰੂਆਤ | ਜੁਲਾਈ 14, 2015 |
| ਸਮਾਪਤੀ | ਜੁਲਾਈ 25, 2015 |
| ਵਾਰਵਾਰਤਾ |
|
| ਜਗ੍ਹਾ | |
| ਟਿਕਾਣਾ | ਗੋਦਾਵਰੀ ਨਦੀ |
| ਦੇਸ਼ | ਭਾਰਤ |
| ਸਥਾਪਨਾ | ancestral |
| ਬਾਨੀ | Tundiludu |
| ਸਭ ਤੋਂ ਹਾਲੀਆ | ਜੂਨ 30, 2003 |
| ਪਿਛਲਾ ਸਮਾਗਮ | ਅਗਸਤ 14, 1991 |
| ਅਗਲਾ ਸਮਾਗਮ | ਪੁਸ਼ਕਰਮ 2027 ਅਤੇ ਮਹਾ ਪੁਸ਼ਕਰਮ 2159 ਵਿੱਚ |
| ਹਿੱਸੇਦਾਰ | 4 ਤੋਂ 5 ਕਰੋੜ |
| ਇਲਾਕਾ | ਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ |
| ਬਜਟ | ।NR 1,295 ਕਰੋੜ (2015 ਵਿੱਚ)[1] |
| ਵੈੱਬਸਾਈਟ | |
| godavarimahapushkaram.org | |

| ਇਤਿਹਾਸ · ਦੇਵੀ-ਦੇਵਤੇ |
| ਸੰਪ੍ਰਦਾਏ · ਆਗਮ |
| ਯਕੀਨ ਅਤੇ ਫ਼ਲਸਫ਼ਾ |
|---|
| ਦੁਬਾਰਾ ਜਨਮ · ਮੁਕਤੀ |
| ਕਰਮ · ਪੂਜਾ · ਮਾਇਆ |
| ਦਰਸ਼ਨ · ਧਰਮ |
| ਵੇਦਾਂਤ ·ਯੋਗ |
| ਸ਼ਾਕਾਹਾਰ · ਆਯੁਰਵੇਦ |
| ਯੱਗ · ਸੰਸਕਾਰ |
| ਭਗਤੀ {{ਹਿੰਦੂ ਫ਼ਲਸਫ਼ਾ}} |
| ਗ੍ਰੰਥ |
| ਵੇਦ ਸੰਹਿਤਾ · ਵੇਦਾਂਗ |
| ਬ੍ਰਾਹਮਣ ਗ੍ਰੰਥ · ਜੰਗਲੀ |
| ਉਪਨਿਸ਼ਦ · ਭਗਵਦ ਗੀਤਾ |
| ਰਾਮਾਇਣ · ਮਹਾਂਭਾਰਤ |
| ਨਿਯਮ · ਪੁਰਾਣ |
| ਸ਼ਿਕਸ਼ਾਪਤਰੀ · ਵਚਨਾਮ੍ਰਤ |
| ਸੰਬੰਧਿਤ ਵਿਸ਼ੇ |
| ਦੈਵੀ ਧਰਮ · |
| ਸੰਸਾਰ ਵਿੱਚ ਹਿੰਦੂ ਧਰਮ |
| ਗੁਰੂ ਅਤੇ ਸੰਤ · ਮੰਦਿਰ ਦੇਵਸਥਾਨ |
| ਯੱਗ · ਮੰਤਰ |
| ਸ਼ਬਦਕੋਸ਼ · ਤਿਓਹਾਰ |
| ਵਿਗ੍ਰਹ |
| ਫਾਟਕ:ਹਿੰਦੂ ਧਰਮ |
| ਹਿੰਦੂ ਤੱਕੜੀ ਢਾਂਚਾ |
ਗੋਦਾਵਰੀ ਮਹਾ ਪੁਸ਼ਕਰਮ ਕੁੰਭ ਦਾ ਇੱਕ ਖ਼ਾਸ ਮੇਲਾ ਹੈ, ਜੋ 14 ਜੁਲਾਈ 2015 ਤੋਂ ਬਾਰਾਂ ਦਿਨ ਦੀ ਅਵਧੀ ਲਈ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ 12-ਸਾਲ ਬਾਅਦ ਗੋਦਾਵਰੀ ਪੁਸ਼ਕਰਮ ਦੇ ਚੱਕਰ ਦੀ 12ਵੀਂ ਵਾਰ, ਹਰ 144 ਸਾਲ ਵਿੱਚ ਇੱਕ ਵਾਰ ਹੁੰਦਾ ਹੈ।[2] ਇਹ ਹਾੜ ਦੇ ਮਹੀਨੇ ਦੀ ਚੌਧਵੀਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਬ੍ਰਹਸਪਤੀ ਸਿੰਹ ਰਾਸ਼ੀ ਵਿੱਚ ਪਰਵੇਸ਼ ਕਰ ਰਹੀ ਹੁੰਦੀ ਹੈ।[2][3] ਇਹ ਤਿਉਹਾਰ ਸਿਧਾਂਤਕ ਤੌਰ 'ਤੇ ਸਾਲ ਭਰ ਮਨਾਇਆ ਜਾਂਦਾ ਹੈ, ਜਦੋਂ ਤੱਕ ਗ੍ਰਹਿ ਹੈ, ਉਸ ਰਾਸ਼ੀ ਵਿੱਚ ਰਹਿੰਦਾ ਹੈ, ਪਰ ਪਹਿਲੇ 12 ਦਿਨ ਸਭ ਤੋਂ ਪਵਿੱਤਰ ਮੰਨੇ ਜਾਂਦੇ ਹਨ।[1][2][4][3] ਤੇਲਗੂ ਭਾਸ਼ਾ ਵਿੱਚ ਇਸ ਨੂੰ ਪੁਸ਼ਕਾਰਾਲੁ ਦਾ ਮੇਲਾ ਵੀ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ 1.0 1.1 "CM Chandrababu reviews Godavari 'Maha Pushkaram'". Eenadu।ndia.com. Archived from the original on 2015-07-02. Retrieved 2015-06-11.
{{cite web}}: Unknown parameter|dead-url=ignored (|url-status=suggested) (help) - ↑ 2.0 2.1 2.2 "Godavari Maha Pushkaram 2015". Official website of Godavari Mahapushkaram Organization. Archived from the original on 2 ਜੁਲਾਈ 2015. Retrieved 3 June 2015.
{{cite web}}: Unknown parameter|dead-url=ignored (|url-status=suggested) (help) - ↑ 3.0 3.1 Roshen 2014, p. 921.
- ↑ Ranee Kumar (2003-07-26). "Holy Dip". The Hindu.