ਤ੍ਰੋਤਸਕੀ
Jump to navigation
Jump to search
| ਲਿਓਨ ਟਰਾਟਸਕੀ | |
|---|---|
|
ਟਰਾਟਸਕੀ 1921 ਵਿੱਚ | |
| ਰ ਸ ਫ ਸ ਰ ਦੇ ਬਦੇਸ਼ ਮਾਮਲਿਆਂ ਦੇ ਲੋਕ ਕਾਮੀਸਾਰ | |
|
ਦਫ਼ਤਰ ਵਿੱਚ 8 ਨਵੰਬਰ 1917 – 13 ਮਾਰਚ 1918 | |
| ਪ੍ਰੀਮੀਅਰ | ਵਲਾਦੀਮੀਰ ਲੈਨਿਨ |
| ਸਾਬਕਾ | ਮਿਖਾਇਲ ਤੇਰੇਸ਼ਚੈਂਕੋ |
| ਉੱਤਰਾਧਿਕਾਰੀ | ਗਿਓਰਗੀ ਚਿਚੇਰਿਨ |
| ਸੋਵੀਅਤ ਯੂਨੀਅਨ ਦੇ ਸੈਨਿਕ ਅਤੇ ਜਲਸੈਨਿਕ ਮਾਮਲਿਆਂ ਦੇ ਲੋਕ ਕਾਮੀਸਾਰ | |
|
ਦਫ਼ਤਰ ਵਿੱਚ 29 ਅਗਸਤ 1919 – 15 ਜਨਵਰੀ 1925 | |
| ਪ੍ਰੀਮੀਅਰ |
ਵਲਾਦੀਮੀਰ ਲੈਨਿਨ ਅਲੇਕਸੀਏਵ ਰਾਈਕੋਵ |
| ਸਾਬਕਾ | ਲੇਵ ਕਾਮੇਨੇਵ |
| ਉੱਤਰਾਧਿਕਾਰੀ | ਮਿਖਾਇਲ ਫਰੂੰਜ਼ੇ |
| ਚੇਅਰਮੈਨ, ਪੀਤਰੋਗ੍ਰਾਦ ਸੋਵੀਅਤ | |
|
ਦਫ਼ਤਰ ਵਿੱਚ 8 ਅਕਤੂਬਰ 1917 – 8 ਨਵੰਬਰ 1917 | |
| ਨਿੱਜੀ ਜਾਣਕਾਰੀ | |
| ਜਨਮ |
ਲੇਵ (ਲੇਬਾ) ਦਾਵੀਦੋਵਿੱਚ ਬਰੋਨਸਟੇਨ 7 ਨਵੰਬਰ 1879 ਖੇਰਸੋਨ ਗਵਰਨੇਟ, ਰੂਸੀ ਸਾਮਰਾਜ |
| ਮੌਤ |
21 ਅਗਸਤ 1940 (ਉਮਰ 60) (ਕਤਲ ਕਰਵਾਇਆ ਗਿਆ) ਕੋਇਓਅਕਾਨ, ਡੀ ਐਫ਼,ਮੈਕਸੀਕੋ |
| ਨਾਗਰਿਕਤਾ | ਸੋਵੀਅਤ |
| ਸਿਆਸੀ ਪਾਰਟੀ | ਰ ਸ ਡ ਲ ਪ, ਸ ਡ ਪ ਸ, ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ, ਖੱਬੀ ਆਪੋਜੀਸ਼ਨ, ਚੌਥੀ ਕੌਮਾਂਤਰੀ |
| ਪਤੀ/ਪਤਨੀ |
ਅਲੈਕਸਾਂਦਰਾ ਸੋਕੋਲੋਵਸਕਾਇਆ ਨਤਾਲੀਆ ਸੇਦੋਵਾ |
| ਦਸਤਖ਼ਤ |
|
ਲਿਓਨ ਟਰਾਟਸਕੀ (ਰੂਸੀ: Лев Дави́дович Тро́цкий, ਲੇਵ ਦਾਵੀਦੋਵਿੱਚ ਟਰਾਟਸਕੀ
ਯੂਕਰੇਨੀ: Лев Дави́дович Тро́цький) (ਰੂਸੀ: Лев Дави́дович Тро́цкий; ਉਚਾਰਨ [ˈlʲef ˈtrot͡skʲɪj] (
ਸੁਣੋ); ਜਨਮ ਸਮੇਂ ਲੇਵ (ਲੇਬਾ) ਦਾਵੀਦੋਵਿੱਚ ਬਰੋਨਸਟੇਨ; Лев (Лейба) Дави́дович Бронште́йн 7 ਨਵੰਬਰ [ਪੁ.ਤ. 26 ਅਕਤੂਬਰ] 1879 – 21 ਅਗਸਤ 1940) ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਅਤੇ ਸਿਧਾਂਤਕਾਰ, ਸੋਵੀਅਤ ਸਿਆਸਤਦਾਨ, ਲਾਲ ਸੈਨਾ ਦਾ ਬਾਨੀ ਅਤੇ ਪਹਿਲਾ ਆਗੂ ਸੀ।
| ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |