ਸਮੱਗਰੀ 'ਤੇ ਜਾਓ

ਨਾਰਮਨ ਏਂਜਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਲਫ਼ ਨਾਰਮਨ ਏਂਜਲ
ਜਨਮ(1872-12-26)26 ਦਸੰਬਰ 1872
ਹੋਲਬੀਚ, ਇੰਗਲੈਂਡ
ਮੌਤ7 ਅਕਤੂਬਰ 1967(1967-10-07) (ਉਮਰ 94)
ਕ੍ਰੋਏਡਾਨ, ਸਰੀ,ਇੰਗਲੈਂਡ
ਪੇਸ਼ਾਲੈਕਚਰਰ,ਪੱਤਰਕਾਰ, ਲੇਖਕ, ਸਿਆਸਤਦਾਨ
ਲਈ ਪ੍ਰਸਿੱਧ1933 ਵਿੱਚ ਨੋਬਲ ਸ਼ਾਂਤੀ ਇਨਾਮ

ਸਰ ਰਾਲਫ਼ ਨਾਰਮਨ ਏਂਜਲ (26 ਦਸੰਬਰ 1872 – 7 ਅਕਤੂਬਰ 1967) ਇੱਕ ਅੰਗਰੇਜ਼ ਲੈਕਚਰਰ,ਪੱਤਰਕਾਰ, ਲੇਖਕ, ਸਿਆਸਤਦਾਨ ਅਤੇ ਯੂਨਾਇਟਡ ਕਿੰਗਡਮ ਦੀ ਪਾਰਲੀਮੈਂਟ ਦਾ ਲੇਬਰ ਪਾਰਟੀ ਵਲੋਂ ਮੈਂਬਰ ਸੀ।[2] ਨਾਰਮਨ ਏਂਜਲ ਨੇ 1933 ਵਿੱਚ ਨੋਬਲ ਸ਼ਾਂਤੀ ਇਨਾਮ ਹਾਸਲ ਕੀਤਾ ਸੀ।

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. National Archives