ਤਸਮਾਨ ਸਮੁੰਦਰ
ਦਿੱਖ
(ਤਸਮਾਨ ਸਾਗਰ ਤੋਂ ਮੋੜਿਆ ਗਿਆ)
ਤਸਮਾਨ ਸਮੁੰਦਰ | |
---|---|
![]() ਤਸਮਾਨ ਸਾਗਰ ਦਾ ਨਕਸ਼ਾ | |
ਸਥਿਤੀ | ਪੱਛਮੀ ਪ੍ਰਸ਼ਾਂਤ ਮਹਾਂਸਾਗਰ |
ਗੁਣਕ | 40°S 160°E / 40°S 160°E |
Basin countries | ਆਸਟਰੇਲੀਆ, ਨਿਊਜ਼ੀਲੈਂਡ |
Islands | ਲਾਟ ਹੋਵ ਟਾਪੂ, ਨਾਰਫ਼ੋਕ ਟਾਪੂ |
Benches | ਲਾਟ ਹੋਵ ਰਾਈਜ਼ |
Settlements | ਨਿਊਕਾਸਲ, ਸਿਡਨੀ, ਵਾਲੌਂਗਗਾਂਗ, ਆਕਲੈਂਡ, ਵੈਲਿੰਗਟਨ |

ਤਸਮਾਨ ਸਾਗਰ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਦੱਖਣ-ਪੱਛਮੀ ਹਾਸ਼ੀਏ ਦਾ ਇੱਕ ਸਾਗਰ ਹੈ ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਪੈਂਦਾ ਹੈ ਜੋ ਇੱਕ ਤੋਂ ਦੂਜੇ ਪਾਸੇ ਤੱਕ ਲਗਭਗ 2,000 ਕਿ.ਮੀ. ਲੰਮਾ ਹੈ। ਉੱਤਰ ਤੋਂ ਦੱਖਣ ਵੱਲ ਇਹ 2,800 ਕਿ.ਮੀ. (ਲਗਭਗ) ਲੰਮਾ ਹੈ। ਇਸ ਸਮੁੰਦਰ ਦਾ ਨਾਂ ਨੀਦਰਲੈਂਡੀ ਖੋਜੀ ਐਬਲ ਜੰਸਜ਼ੂਨ ਤਸਮਾਨ ਮਗਰੋਂ ਰੱਖਿਆ ਗਿਆ ਜੋ ਨਿਊਜ਼ੀਲੈਂਡ ਅਤੇ ਤਸਮਾਨੀਆ ਨਾਲ਼ ਮੇਲ ਕਰਨ ਵਾਲਾ ਪਹਿਲਾ ਸੂਚੀਬੱਧ ਯੂਰਪੀ ਹੈ।