ਪੈਦਾਵਾਰੀ ਤਾਕਤਾਂ
Jump to navigation
Jump to search
ਮਾਰਕਸਵਾਦ |
---|
ਲੜੀ ਦਾ ਹਿੱਸਾ |
![]() |
ਪੈਦਾਵਾਰੀ ਤਾਕਤਾਂ, ਪੈਦਾਵਾਰੀ ਸ਼ਕਤੀਆਂ ਜਾਂ ਉਤਪਾਦਕ ਸ਼ਕਤੀਆਂ (ਜਰਮਨ ਵਿੱਚ: Produktivkräfte) ਮਾਰਕਸਵਾਦ ਅਤੇ ਇਤਹਾਸਕ ਪਦਾਰਥਵਾਦ ਦੀ ਇੱਕ ਬੁਨਿਆਦੀ ਅਹਿਮੀਅਤ ਦੀ ਧਾਰਨੀ ਧਾਰਨਾ ਹੈ।
ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੀਆਂ ਲਿਖਤਾਂ ਵਿੱਚ, ਇਹ ਕਿਰਤ ਦੇ ਸਾਧਨਾਂ (ਸੰਦ,ਮਸ਼ੀਨਰੀ, ਜ਼ਮੀਨ, ਅਧਾਰ-ਸੰਰਚਨਾ ਆਦਿ) ਅਤੇ ਮਨੁੱਖੀ ਕਿਰਤ ਸ਼ਕਤੀ ਦੇ ਸੰਯੋਗ ਦੀ ਲਖਾਇਕ ਹੈ।[1]