ਸਮੱਗਰੀ 'ਤੇ ਜਾਓ

ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਫਤਿਹਗੜ੍ਹ ਸਾਹਿਬ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1207549 ਅਤੇ 1330 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ[ਸੋਧੋ]

ਲੜੀ ਹਲਕਾ ਨੰ. ਹਲਕਾ ਰਾਖਵਾਂ
1. 54 ਬਸੀ ਪਠਾਣਾਂ ਐੱਸਸੀ
2. 55 ਫ਼ਤਹਿਗੜ੍ਹ ਸਾਹਿਬ ਕੋਈ ਨਹੀਂ
3. 56 ਅਮਲੋਹ ਕੋਈ ਨਹੀਂ
4. 57 ਖੰਨਾ ਕੋਈ ਨਹੀਂ
5. 58 ਸਮਰਾਲਾ ਕੋਈ ਨਹੀਂ
6. 58 ਸਾਹਨੇਵਾਲ ਕੋਈ ਨਹੀਂ
7. 67 ਪਾਇਲ ਐੱਸਸੀ
8. 69 ਰਾਏਕੋਟ ਐੱਸਸੀ
9. 106 ਅਮਰਗੜ੍ਹ ਕੋਈ ਨਹੀਂ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ[ਸੋਧੋ]

ਸਾਲ ਐਮ ਪੀ ਦਾ ਨਾਮ ਪਾਰਟੀ
2009 ਸੁਖਦੇਵ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ[3][4]
2014 ਹਰਿੰਦਰ ਸਿੰਘ ਖਾਲਸਾ ਆਮ ਆਦਮੀ ਪਾਰਟੀ
2019 ਅਮਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਨਤੀਜਾ[ਸੋਧੋ]

ਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ-ਹਲਕਾ ਨਤੀਜਾ 2014
ਆਮ ਆਦਮੀ ਪਾਰਟੀ ਹਰਿੰਦਰ ਸਿੰਘ ਖਾਲਸਾ 3,67,237
ਭਾਰਤੀ ਰਾਸ਼ਟਰੀ ਕਾਂਗਰਸ ਸਾਧੂ ਸਿੰਘ 3,13,149
ਭੁਗਤੀਆਂ ਵੋਟਾਂ 9,87,161 ਫ਼ਰਕ 54144
ਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ-ਹਲਕਾ ਨਤੀਜਾ 2019
ਭਾਰਤੀ ਰਾਸ਼ਟਰੀ ਕਾਂਗਰਸ ਡਾ. ਅਮਰ ਸਿੰਘ 4,11,651 41.75
ਸ਼੍ਰੋਮਣੀ ਅਕਾਲੀ ਦਲ ਦਰਬਾਰਾ ਸਿੰਘ ਗੁਰੂ 3,17,753 32.23
ਲੋਕ ਇਨਸਾਫ਼ ਪਾਰਟੀ ਮਾਨਵਿੰਦਰ ਸਿੰਘ 1,42,274 14.43

ਇਹ ਵੀ ਦੇਖੋ[ਸੋਧੋ]

ਅਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)

ਲੁਧਿਆਣਾ (ਲੋਕ ਸਭਾ ਚੋਣ-ਹਲਕਾ)

ਹਵਾਲੇ[ਸੋਧੋ]

  1. http://ceopunjab.nic.in/English/home.aspx
  2. http://ceopunjab.nic.in/
  3. "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11. {{cite web}}: Unknown parameter |dead-url= ignored (|url-status= suggested) (help)
  4. http://en.wikipedia.org/wiki/Indian_National_Congress