ਸਮੱਗਰੀ 'ਤੇ ਜਾਓ

2004 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਾਰਤ ਦੀਆਂ ਆਮ ਚੋਣਾਂ 2004 ਤੋਂ ਮੋੜਿਆ ਗਿਆ)
ਭਾਰਤ ਦੀਆਂ ਆਮ ਚੋਣਾਂ 2004

← 1999 ਅਪਰੈਲ 20, ਅਪਰੈਲ 26, ਮਈ 5 ਅਤੇ ਮਈ 10, 2004 2009 →
← 13ਵੀਂ ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
 
Party INC ਭਾਜਪਾ
ਗਠਜੋੜ UPA NDA
Popular ਵੋਟ 138,312,337 128,931,001
ਪ੍ਰਤੀਸ਼ਤ 35.4% 33.3%

ਕੌਮੀ ਅਤੇ ਪ੍ਰਾਂਤਕ ਪਾਰਟੀ ਦੇ ਨਤੀਜ਼ੇ

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਅਟਲ ਬਿਹਾਰੀ ਬਾਜਪਾਈ
NDA

ਪ੍ਰਧਾਨ ਮੰਤਰੀ-ਘੋਸ਼ਿਤ ਕੀਤਾ

ਮਨਮੋਹਨ ਸਿੰਘ
UPA

ਭਾਰਤ ਦੀਆਂ ਆਮ ਚੋਣਾਂ ਜੋ ਕਿ ਕਾਂਗਰਸ ਲਈ ਜਿਤ ਲੈ ਕਿ ਆਈਆਂ ਪਹਿਲੀ ਵਾਰ ਭਾਰਤ ਦੇ ਮਸ਼ਹੂਰ ਅਰਥ ਸ਼ਾਸ਼ਤਰੀ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ।

ਨਤੀਜ਼ੇ[ਸੋਧੋ]

ਪਾਰਟੀ ਦਾ ਨਾਮ ਪ੍ਰਾਂਤ ਸੀਟਾਂ ਜਿਸ ਤੇ ਚੋਣ ਲੜੀ ਸੀਟਾਂ ਜਿਸ ਤੇ ਚੋਣ ਜਿੱਤੀ ਵੋਟਾਂ ਦੀ ਗਿਣਤੀ ਵੋਟਾਂ ਦਾ % ਸੀਟਾਂ ਦੀ % ਜਿਸ ਤੇ ਚੋਣ ਲੜੀ ਸੀਟਾਂ ਜੋ ਹਾਰ ਗਏ
ਭਾਰਤੀ ਰਾਸ਼ਟਰੀ ਕਾਂਗਰਸ 33 400 145 103,408,949 26.53% 34.43% 82
ਭਾਰਤੀ ਜਨਤਾ ਪਾਰਟੀ 31 364 138 86,371,561 22.16% 34.39% 57
ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 19 69 43 22,070,614 5.66% 42.31% 15
ਬਹੁਜਨ ਸਮਾਜ ਪਾਰਟੀ 25 435 19 20,765,229 5.33% 6.66% 358
ਸਮਾਜਵਾਦੀ ਪਾਰਟੀ 23 237 36 16,824,072 4.32% 10.26% 169
ਤੇਲਗੂ ਦੇਸਮ ਪਾਰਟੀ 1 33 5 11,844,811 3.04% 42.75% 0
ਰਾਸਟਰੀਆ ਜਨਤਾ ਦਲ 6 42 24 9,384,147 2.41% 31.27% 14
ਜਨਤਾ ਦਲ (ਯੁਨਾਈਟਡ) 16 73 8 9,144,963 2.35% 17.73% 44
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ 1 33 0 8,547,014 2.19% 35.59% 0
ਤ੍ਰਿਣਮੂਲ ਕਾਂਗਰਸ 5 33 2 8,071,867 2.07% 29.97% 7
ਡੀ. ਐਮ. ਕੇ 1 16 16 7,064,393 1.81% 58.24% 0
ਸ਼ਿਵ ਸੈਨਾ 14 56 12 7,056,255 1.81% 17.90% 34
ਰਾਸ਼ਟਰੀ ਕਾਂਗਰਸ ਪਾਰਟੀ 11 32 9 7,023,175 1.80% 33.98% 10
ਜਨਤਾ ਦਲ (ਸੈਕੂਲਰ) 12 43 3 5,732,296 1.47% 15.67% 24
ਭਾਰਤੀ ਕਮਿਊਨਿਸਟ ਪਾਰਟੀ 15 34 10 5,484,111 1.41% 23.70% 19
ਬੀਜੂ ਜਨਤਾ ਦਲ 1 12 11 5,082,849 1.30% 51.15% 0
ਸ਼੍ਰੋਮਣੀ ਅਕਾਲੀ ਦਲ 1 10 8 3,506,681 0.90% 43.42% 0
ਲੋਕ ਜਨ ਸ਼ਕਤੀ ਪਾਰਟੀ 12 40 4 2,771,427 0.71% 10.02% 32
ਰਾਸ਼ਟਰੀਆ ਲੋਕ ਦਲ 11 32 3 2,463,607 0.63% 11.08% 23
ਤੇਲੰਗਾਨਾ ਰਾਸ਼ਟਰੀ ਸਮਿਤੀ 1 8 5 2,441,405 0.63% 13.19% 0
ਪੀ. ਐਮ. ਕੇ 2 6 6 2,169,020 0.56% 51.66% 0
ਅਸਮ ਗਣ ਪ੍ਰੀਸ਼ਦ 1 12 2 2,069,600 0.53% 23.53% 4
ਭਾਰਤੀ ਕੌਮੀ ਲੋਕ ਦਲ 4 20 0 1,936,703 0.50% 12.60% 14
ਝਾੜਖੰਡ ਮੁਕਤੀ ਮੋਰਚਾ 4 9 5 1,846,843 0.47% 28.43% 3
ਕ੍ਰਾਂਤੀਕਾਰੀ ਸਮਾਜਿਕ ਪਾਰਟੀ 3 6 3 1,689,794 0.43% 33.50% 2
ਐਮ. ਡੀ. ਐਮ. ਕੇ 1 4 4 1,679,870 0.43% 58.23% 0
ਸਰਬ ਭਾਰਤੀ ਫਾਰਵਰਡ ਬਲਾਕ 5 10 3 1,365,055 0.35% 18.81% 7
ਕੁੱਲ 35 543 543 389779784 100% - 4218

ਹਵਾਲੇ[ਸੋਧੋ]

ਹਵਾਲੇ[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ