ਭਾਰਤ ਦੀਆਂ ਸਰਕਾਰੀ ਬੋਲੀਆਂ ਵਿੱਚ ਭਾਰਤ ਦੇ ਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤ ਵਿੱਚ ਮੁੱਖ ਤੌਰ ’ਤੇ ਦੋ ਤਰ੍ਹਾਂ ਦੀਆਂ ਟੱਬਰੀ ਬੋਲੀਆਂ ਹਨ: ਹਿੰਦ-ਆਰਿਆਈ ਬੋਲੀਆਂ ਅਤੇ ਦ੍ਰਵਿੜ ਬੋਲੀਆਂ। ਤਕਰੀਬਨ 69 % ਭਾਰਤੀ ਲੋਕ ਹਿੰਦ-ਆਰਿਆਈ ਅਤੇ 26 % ਦ੍ਰਵਿੜ ਬੋਲੀਆਂ ਬੋਲਦੇ ਹਨ ਅਤੇ ਤਕਰੀਬਨ 5 % ਲੋਕ ਤਿਬਤ-ਬਰਮੀ ਬੋਲੀਆਂ ਬੋਲਦੇ ਹਨ। ਆਸਟ੍ਰੋ-ਏਸ਼ੀਆਈ ਬੋਲੀਆਂ ਵੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ।

ਹਿੰਦੀ ਭਾਰਤ ਦੀ ਰਾਜਸੀ ਬੋਲੀ ਹੈ, ਜਿਸ ਨੂੰ ਤਕਰੀਬਨ 41 % ਲੋਕ ਬੋਲਦੇ ਹਨ। ਅੰਗਰੇਜ਼ੀ ਸੰਪਰਕ ਭਾਸ਼ਾ ਅਤੇ ਸਰਕਾਰੀ ਕੰਮਾਂ ਲਈ ਵਰਤੀ ਜਾਂਦੀ ਹੈ। ਭਾਰਤੀ ਆਈਨ ਨੇ 21 ਹੋਰ ਬੋਲੀਆਂ ਨੂੰ ਮਾਨਤਾ ਦਿਤੀ ਹੈ। ਜਾਂ ਤਾਂ ਵਧੇਰੇ ਲੋਕ ਉਹਨਾਂ ਬੋਲੀਆਂ ਨੂੰ ਬੋਲਦੇ ਹਨ ਜਾਂ ਉਹਨਾਂ ਭਾਸ਼ਵਾ ਦੀ ਮਹੱਤਤਾ ਵਧੇਰੇ ਹੈ।

ਉੱਤਰੀ ਭਾਰਤ ਵਿੱਚ ਪੰਜਾਬੀ, ਕੇਂਦਰੀ ਭਾਰਤ ਛਤੀਸਗੜ੍ਹੀ, ਬੰਗਾਲੀ, ਗੁਜਰਾਤੀ, ਮਰਾਠੀ, ਉੜੀਆ ਅਤੇ ਬਿਹਾਰੀ; ਜਦਕਿ ਦੱਖਣੀ ਭਾਰਤ ਵਿੱਚ ਕੰਨੜ, ਤੇਲਗੂ, ਤਮਿਲ ਅਤੇ ਮਲਿਆਲਮ ਬੋਲੀਆਂ ਬੋਲੀਆਂ ਜਾਂਦੀਆਂ ਹਨ। ਭਾਰਤ ਦੀਆਂ ਕੁੱਲ 23 ਕੰਮਕਾਜੀ ਬੋਲੀਆਂ ਹਨ।

ਬੋਲੀਆਂ ਵੱਡਾ ਲਿਖਤੀ ਰੂਪ ਮੁਹਾਰਨੀ ਛੋਟਾ ਲਿਖਤੀ ਰੂਪ
ਪੰਜਾਬੀ ਭਾਰਤੀ ਗਣਰਾਜ ਭਾਰਤ
ਅਸਾਮੀ ভাৰত গণৰাজ্য ਭਾੜੋਤ ਗੋਣੋਰਾਜਿਓ ভাৰত ਭਾੜੋਤ
ਬੰਗਾਲੀ ভারত গণরাজ্য ਬ੍ਹਾੜੋਤ ਗੋਣੋਰਾਜਿਓ ভারত ਬ੍ਹਾੜੋਤ
ਬੋਡੋ
ਡੋਗਰੀ
ਅੰਗਰੇਜ਼ੀ Republic of India ਰਿਪਬਲਿਕ ਔਫ ਇੰਡੀਆ India ਇੰਡੀਆ
ਗੁਜਰਾਤੀ ભારતીય પ્રજાસત્તાક ਭਾਰਤੀਆ ਪ੍ਰਜਸੱਤਾਕ ભારત ਭਾਰਤ
ਹਿੰਦੀ भारत गणराज्य ਭਾਰਤ ਗਣਰਾਜਿਆ भारत ਭਾਰਤ
ਕੰਨੜ ಭಾರತ ಗಣರಾಜ್ಯ ਭਾਰਤ ਗਣਰਾਜਿਆ ಭಾರತ ਭਾਰਤ
ਕਸ਼ਮੀਰੀ ہِندوستان ਹਿੰਦੋਸਤਾਨ ہِندوستان ਹਿੰਦੋਸਤਾਨ
ਕੋਂਕਣੀ भारोत गोणराज ਭਾਰੋਤ ਗੋਣਰਾਜ भारोत ਭਾਰੋਤ
ਮੈਥਲੀ
ਮਲਿਆਲਮ ഭാരതം ਭਾਰਤਮ ഭാരതം ਭਾਰਤਮ
ਮਣੀਪੁਰੀ (ਮੇਥੀ) ভারত গণরাজ্য ਭਾਰੋਤ ਗੋਣੋਰਾਜਿਓ ভারত ਭਾਰੋਤ
ਮਰਾਠੀ भारतीय प्रजासत्ताक ਭਾਰਤੀਆ ਪ੍ਰਜਸੱਤਾਕ भारत ਭਾਰਤ
ਨੇਪਾਲੀ भारत गणराज्य ਭਾਰਤ ਗਣਰਾਜਿਆ भारत ਭਾਰਤ
ਉੜੀਆ ଭାରତ ਭਾਰਤ ଭାରତ ਭਾਰਤ
ਸੰਸਕ੍ਰਿਤ भारत गणराज्य ਭਾਰਤ ਗਣਰਾਜਿਆ भारत ਭਾਰਤ
ਸੰਥਾਲੀ ᱥᱤᱧᱚᱛ ᱨᱮᱱᱟᱜ ᱟᱹᱯᱱᱟᱹᱛ ਸਿਨੋਟ ਰੀਨਾਗ ਅਪਨਾਤ ᱥᱤᱧᱚᱛ ਸਿਨੋਟ
ਸਿੰਧੀ ڀارت، هندستانڀارت، ਅਈਆਰਤਿ ਹਿੰਦੁਸਤਾਨ هندستانڀارت ਹਿੰਦੁਸਤਾਨ
ਤਮਿਲ இந்தியக் குடியரசு ਇੰਡੀਅਕ ਕੁਦਿਆਰਸੁ இந்தியா ਭਾਰਧਮ
ਤੇਲਗੂ భారత గణరాజ్యము ਭਾਰਤ ਗਣ ਰਾਜਿਆਮ భారత్ ਭਾਰਥ
ਉਰਦੂ جمہوریہ بھارت ਜਮਹੂਰੀਅਤਿ ਭਾਰਤ بھارت ਭਾਰਤ