ਮਿਖਾਇਲ ਲਰਮਨਤੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
'ਮਿਖਾਇਲ ਲਰਮਨਤੋਵ'
Mikhail lermontov.jpg
ਮਿਖਾਇਲ ਲਰਮਨਤੋਵ 1837 ਵਿੱਚ
ਜਨਮ: 15 ਅਕਤੂਬਰ 1814
ਮਾਸਕੋ, ਰੂਸੀ ਸਾਮਰਾਜ
ਮੌਤ: 27 ਜੁਲਾਈ 1841
ਪਿਆਤੀਗੋਰਸਕ, ਰੂਸੀ ਸਾਮਰਾਜ
ਕਾਰਜ_ਖੇਤਰ: ਲੇਖਕ, ਕਵੀ ਅਤੇ ਚਿੱਤਰਕਾਰ
ਵਿਧਾ: ਨਾਵਲ, ਕਵਿਤਾ, ਨਾਟਕ
ਸਾਹਿਤਕ ਲਹਿਰ: ਰੂਸੀ ਰੋਮਾਂਸਵਾਦ
ਦਸਤਖਤ: Лермонтов Михаил автограф.JPG

ਮਿਖਾਇਲ ਯੂਰੀਏਵਿੱਚ ਲਰਮਨਤੋਵ (ਰੂਸੀ: Михаил Юрьевич Лермонтов 15 ਅਕਤੂਬਰ 1814 - 27 ਜੁਲਾਈ 1841), ਇੱਕ ਰੂਸੀ ਰੋਮਾਂਟਿਕ ਲੇਖਕ, ਕਵੀ ਅਤੇ ਚਿੱਤਰਕਾਰ, ਜਿਸ ਨੂੰ ਕਦੇ ਕਦੇ ਕਾਕੇਸ਼ਸ ਦਾ ਕਵੀ ਵੀ ਕਿਹਾ ਜਾਂਦਾ ਹੈ। ਉਹ 1837 ਵਿੱਚ ਅਲੈਗਜ਼ੈਂਡਰ ਪੁਸ਼ਕਿਨ ਦੀ ਮੌਤ ਦੇ ਬਾਅਦ ਸਭ ਤੋਂ ਮਹੱਤਵਪੂਰਨ ਰੂਸੀ ਕਵੀ ਬਣੇ। ਲਰਮਨਤੋਵ ਨੂੰ ਪੁਸ਼ਕਿਨ ਦੇ ਨਾਲ ਰੂਸੀ ਸਾਹਿਤ ਦਾ ਸਰਬੋਤਮ ਕਵੀ ਅਤੇ ਰੂਸੀ ਰੋਮਾਂਸਵਾਦ ਦੀ ਸਭ ਤੋਂ ਵੱਡੀ ਹਸਤੀ ਮੰਨਿਆ ਜਾਂਦਾ ਹੈ। ਬਾਅਦ ਦੇ ਰੂਸੀ ਸਾਹਿਤ ਵਿੱਚ ਉਨ੍ਹਾਂ ਦਾ ਪ੍ਰਭਾਵ ਅੱਜ ਆਧੁਨਿਕ ਸਮੇਂ ਵਿੱਚ ਵੀ ਨਾ ਕੇਵਲ ਉਹਦੀ ਕਵਿਤਾ ਰਾਹੀਂ ਹੀ ਸਗੋਂ ਵਾਰਤਕ ਰਾਹੀਂ ਵੀ ਮਹਿਸੂਸ ਕੀਤਾ ਹੈ। ਉਸ ਨੇ ਆਪਣੀ ਵਾਰਤਕ ਰਾਹੀਂ ਰੂਸੀ ਮਨੋਵਿਗਿਆਨਕ ਨਾਵਲ ਦੀ ਪਰੰਪਰਾ ਸਥਾਪਤ ਕੀਤੀ।

ਇਹ ਵੀ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png