ਮਿਖਾਇਲ ਬੁਲਗਾਕੋਵ
ਦਿੱਖ
ਮਿਖਾਇਲ ਬੁਲਗਾਕੋਵ | |
|---|---|
| ਜਨਮ | 15 ਮਈ [ਪੁ.ਤ. 3 ਮਈ] 1891 ਕੀਵ, ਰੂਸੀ ਸਲਤਨਤ (ਅਜੋਕਾ ਯੂਕਰੇਨ) |
| ਮੌਤ | 10 ਮਾਰਚ 1940 (ਉਮਰ 48) ਮਾਸਕੋ, ਸੋਵੀਅਤ ਯੂਨੀਅਨ (ਅਜੋਕਾ ਰੂਸੀ ਸੰਘ) |
| ਕਿੱਤਾ | ਨਾਵਲਕਾਰ, ਨਾਟਕਕਾਰ |
| ਰਾਸ਼ਟਰੀਅਤਾ | ਰੂਸੀ |
| ਸ਼ੈਲੀ | ਵਿਅੰਗ, ਫੈਂਤਾਸੀ, ਵਿਗਿਆਨ ਗਲਪ, ਇਤਿਹਾਸਕ ਗਲਪ |
| ਜੀਵਨ ਸਾਥੀ | ਤਾਤਿਆਨਾ ਲਾਪਾ 1913–1924 (ਤਲਾਕ) ਲੁਬੋਵ ਬੇਲੋਜ਼ੇਰਸਕਾਇਆ 1924–1932 (ਤਲਾਕ) ਏਲੇਨਾ ਸ਼ਿਲੋਵਸਕਾਇਆ 1932–1940 (ਆਪਦੀ ਮੌਤ) |
ਮਿਖਾਇਲ ਅਫ਼ਾਨਾਸੀਏਵਿੱਚ ਬੁਲਗਾਕੋਵ (ਰੂਸੀ: Михаи́л Афана́сьевич Булга́ков, ਉਚਾਰਨ [mʲɪxɐˈil ɐfɐˈnasʲjɪvʲɪt͡ɕ bʊlˈgakəf]; 15 ਮਈ [ਪੁ.ਤ. 3 ਮਈ] 1891 – 10 ਮਾਰਚ 1940) 20ਵੀਂ ਸਦੀ ਦੇ ਪਹਿਲੇ ਅਧ ਦੌਰਾਨ ਸਰਗਰਮ ਸੋਵੀਅਤ ਰੂਸੀ ਲੇਖਕ ਅਤੇ ਨਾਟਕਕਾਰ ਸੀ। ਉਹਦੀ ਵਧੇਰੇ ਮਸ਼ਹੂਰੀ ਉਸ ਦੇ ਨਾਵਲ ਮਾਸਟਰ ਅਤੇ ਮਾਰਗਰੀਟਾ ਕਾਰਨ ਹੋਈ। ਇਸ ਨਾਵਲ ਨੂੰ 20ਵੀਂ ਸਦੀ ਦੇ ਸ਼ਾਹਕਾਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।[1]
ਹਵਾਲੇ
[ਸੋਧੋ]- ↑ Neel Mukherjee (May 9, 2008). "The Master and Margarita: A graphic novel by Mikhail Bulgakov". London: The Times. Archived from the original on ਜੁਲਾਈ 18, 2008. Retrieved ਅਗਸਤ 25, 2013.