ਸਾਰੰਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Deletion icon.svg
ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “empty page”।


ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਸਫ਼ਾ ਮਿਟਾਉਣ ਦੀ ਕਸੌਟੀ ਨਾਲ਼ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬਿਹਤਰ ਬਣਾ ਸਕਦੇ ਹੋ ਅਤੇ ਫਿਰ ਇਹ ਅਰਧ-ਸੂਚਨਾ ਹਟਾ ਸਕਦੇ ਹੋ, ਪਰ ਮਿਹਰਬਾਨੀ ਕਰਕੇ ਆਪਣੇ ਬਣਾਏ ਸਫ਼ਿਆਂ ਤੋਂ ਇਸਨੂੰ ਨਾ ਹਟਾਓ।


ਜੇ ਤੁਸੀਂ ਇਸਨੂੰ ਮਿਟਾਉਣ ਦੇ ਖ਼ਿਲਾਫ਼ ਹੋ ਤਾਂ ਇਸਦੇ ਗੱਲ-ਬਾਤ ਸਫ਼ੇ ’ਤੇ ਆਪਣੇ ਵਿਚਾਰ ਪੇਸ਼ ਕਰੋ।

ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦੇ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।



ਇਸ ਸਫ਼ੇ ਵਿਚ ਆਖ਼ਰੀ ਤਬਦੀਲੀ Satdeepbot (ਯੋਗਦਾਨ| ਚਿੱਠੇ) ਨੇ 17 ਸਤੰਬਰ 2020 ਨੂੰ 03:45 (UTC) ’ਤੇ ਕੀਤੀ। (ਤਾਜ਼ਾ ਕਰੋ)

px; padding:0px; margin:0px 0px 1em 1em; font-size:85%;" ਸਾਰੰਗੀ ਸਾਰੰਗੀ ਸਾਰੰਗੀ ਜਮਾਤਬੰਦੀ

{{{classificatie}}}

ਨਿਰਮਾਤਾ ਲੋਕ

ਫਾਟਕ  ਫਾਟਕ ਆਈਕਨ   ਸੰਗੀਤ

ਸਾਰੰਗੀ (ਹਿੰਦੀ: सारंगी))ਇਕ ਛੋਟੀ ਗਰਦਨ ਵਾਲਾ ਤੰਤੀ (ਤਾਰਾਂ ਵਾਲਾ) ਸਾਜ਼ ਹੈ ਜਿਸਨੂੰ ਇਹਨਾਂ ਤਾਰਾਂ ਉੱਤੇ ਗਜ ਫੇਰ ਕੇ ਵਜਾਇਆ ਜਾਂਦਾ ਹੈ। ਇਹ ਰਾਜਸਥਾਨੀ ਲੋਕ ਸੰਗੀਤ ਵਿਚੋਂ ਪੈਦਾ ਹੋਇਆ ਅਤੇ ਇਸਨੇ ਭਾਰਤ ਦੀ ਹਿੰਦੁਸਤਾਨੀ ਕਲਾਸੀਕਲ ਸੰਗੀਤ ਰਵਾਇਤ ਵਿੱਚ ਬਹੁਤ ਹਿੱਸਾ ਪਾਇਆ।

ਸਾਰੰਗੀ ਦੇ ਅੱਖਰੀ ਅਰਥ ਹਨ, ਸੌ ਰੰਗ। ਸੋ ਇਸਦਾ ਮਤਲਬ ਹੋਇਆ ਸੰਗੀਤ ਦੇ ਸੌ ਰੰਗਾਂ ਨੂੰ ਪੇਸ਼ ਕਰਨ ਜਾਂ ਕਰ ਸਕਣ ਵਾਲੀ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]