ਵੰਝਲੀ
ਦਿੱਖ
(ਬੰਸਰੀ ਤੋਂ ਮੋੜਿਆ ਗਿਆ)
ਹੋਰ ਨਾਮ | ਮੁਰਲੀ, ਬੰਸੀ, ਵੰਝਲੀ |
---|---|
ਵਰਗੀਕਰਨ | |
Playing range | |
2.5 ਅਕਟੇਵ (ਛੇ-ਮੋਰੀ), 3 ਅਕਟੇਵ (ਸੱਤ-ਮੋਰੀ) | |
ਸੰਗੀਤਕਾਰ | |
ਪੰਨਾਲਾਲ ਘੋਸ਼, ਹਰੀ ਪ੍ਰਸਾਦ ਚੌਰਸੀਆ |
ਵੰਝਲੀ ਜਾਂ ਬੰਸਰੀ[1] ਇੱਕ ਹਵਾ ਵਾਲਾ ਭਾਰਤੀ ਸਾਜ਼ ਹੈ। ਇਹ ਬਾਂਸ ਦੇ ਇੱਕ ਇਕੱਲੇ ਖੋਖਲੇ ਕਾਨੇ ਤੋਂ ਬਣਾਈ ਜਾਂਦੀ ਹੈ।
ਉਦਾਹਰਨ
[ਸੋਧੋ]ਸ਼੍ਰੀ ਕ੍ਰਿਸ਼ਨ ਨੇ ਵੀ ਬੰਸਰੀ ਬਜਾਈ ਅਤੇ ਪੰਜਾਬੀ ਲੋਕ ਗਾਥਾ ਹੀਰ ਰਾਂਝਾ ਵਿੱਚ ਰਾਂਝੇ ਨੇ ਵੀ ਵੰਝਲੀ ਬਜਾਈ ਸੀ। ਰੋਮ ਜੱਲ ਰਿਹਾ ਸੀ ਅਤੇ ਨੀਰੁ ਬੰਸਰੀ ਬਜਾ ਰਿਹਾ ਸੀ
ਹਵਾਲੇ
[ਸੋਧੋ]- ↑ "the Legacy of Pandit Pannalal Ghosh". David Philipson, CalArts School of Music. Archived from the original on 2007-06-30. Retrieved 2007-06-26.
{{cite web}}
: Unknown parameter|deadurl=
ignored (|url-status=
suggested) (help)