ਓਕਲਾਹੋਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਓਕਲਾਹੋਮਾ ਦਾ ਰਾਜ
State of Oklahoma
Flag of ਓਕਲਾਹੋਮਾ State seal of ਓਕਲਾਹੋਮਾ
ਝੰਡਾ Seal
ਉੱਪ-ਨਾਂ: ਹੋਰ ਛੇਤੀ ਰਾਜ
ਮਾਟੋ: Labor omnia vincit (ਲਾਤੀਨੀ)
ਮਜ਼ਦੂਰੀ ਸਭ ਨੂੰ ਪਛਾੜ ਦਿੰਦੀ ਹੈ
Map of the United States with ਓਕਲਾਹੋਮਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਓਕਲਾਹੋਮੀ; ਓਕੀ (ਬੋਲਚਾਲ ਵਿੱਚ)
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਓਕਲਾਹੋਮਾ ਸ਼ਹੋਰ
ਰਕਬਾ  ਸੰਯੁਕਤ ਰਾਜ ਵਿੱਚ 20ਵਾਂ ਦਰਜਾ
 - ਕੁੱਲ 69,898 sq mi
(181,195 ਕਿ.ਮੀ.)
 - ਚੁੜਾਈ 230 ਮੀਲ (370 ਕਿ.ਮੀ.)
 - ਲੰਬਾਈ 298 ਮੀਲ (480 ਕਿ.ਮੀ.)
 - % ਪਾਣੀ 1.8
 - ਵਿਥਕਾਰ 33°37' N to 37° N
 - ਲੰਬਕਾਰ 94° 26' W to 103° W
ਅਬਾਦੀ  ਸੰਯੁਕਤ ਰਾਜ ਵਿੱਚ 28ਵਾਂ ਦਰਜਾ
 - ਕੁੱਲ 3,814,820 (2012 est)[1]
 - ਘਣਤਾ 55.2/sq mi  (21.3/km2)
ਸੰਯੁਕਤ ਰਾਜ ਵਿੱਚ 35ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਕਾਲਾ ਮੀਸਾ[2][3]
4,975 ft (1516 m)
 - ਔਸਤ 1,300 ft  (400 m)
 - ਸਭ ਤੋਂ ਨੀਵੀਂ ਥਾਂ ਅਰਕਾਂਸਸ ਬਾਡਰ ਕੋਲ ਲਿਟਲ ਰਿਵਰ[2][3]
289 ft (88 m)
ਸੰਘ ਵਿੱਚ ਪ੍ਰਵੇਸ਼  16 ਨਵੰਬਰ 1907 (46ਵਾਂ)
ਰਾਜਪਾਲ ਮੈਰੀ ਫ਼ਾਲਿਨ (R)
ਲੈਫਟੀਨੈਂਟ ਰਾਜਪਾਲ ਟਾਡ ਲੈਮ (R)
ਵਿਧਾਨ ਸਭਾ ਓਕਲਾਹੋਮਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਜਿਮ ਇਨਹੋਫ਼ੇ (R)
ਥਾਮਸ ਅ. ਕੋਬਰਨ (R)
ਸੰਯੁਕਤ ਰਾਜ ਸਦਨ ਵਫ਼ਦ 5 ਗਣਤੰਤਰੀ (list)
ਸਮਾਂ ਜੋਨਾਂ  
 - ਸਾਰਾ ਰਾਜ (ਕਨੂੰਨੀ ਤੌਰ ਉੱਤੇ) ਕੇਂਦਰੀ: UTC-6/-5
 - ਕੈਂਟਨ (ਗ਼ੈਰ-ਰਸਮੀ) ਪਹਾੜੀ: UTC-7/-6
ਛੋਟੇ ਰੂਪ OK Okla. US-OK
ਵੈੱਬਸਾਈਟ www.ok.gov

ਓਕਲਾਹੋਮਾ (ਸੁਣੋi/ˌkləˈhmə/)[4] (ਪੌਨੀ: Uukuhuúwa,[5] Cayuga: Gahnawiyoˀgeh[6]) ਦੱਖਣ-ਪੱਛਮ ਮੱਧਵਰਤੀ ਸੰਯੁਕਤ ਰਾਜ ਵਿੱਚ ਸਥਿੱਤ ਇੱਕ ਰਾਜ ਹੈ।[7] ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 20ਵਾਂ ਸਭ ਤੋਂ ਵੱਡਾ ਅਤੇ 28ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਸ ਦਾ ਨਾਂ ਚੋਕਤੌ ਸ਼ਬਦਾਂ okla ਅਤੇ humma, ਭਾਵ "ਲਾਲ ਲੋਕ" ਤੋਂ ਆਇਆ ਹੈ[8] ਅਤੇ ਗ਼ੈਰ-ਰਸਮੀ ਤੌਰ ਉੱਤੇ ਇਸਨੂੰ ਇਸ ਦੇ ਉਪਨਾਮ The Sooner State (ਹੋਰ ਛੇਤੀ ਰਾਜ) ਨਾਲ਼ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png