ਸੁਸ਼ਮਾ ਸਵਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਸ਼ਮਾ ਸਵਰਾਜ
Secretary Tillerson is Greeted by Indian Minister of External Affairs Swaraj (24074726498) (cropped).jpg
2017 ਵਿੱਚ ਸੁਸ਼ਮਾ ਸਵਰਾਜ
ਵਿਦੇਸ਼ ਮਾਮਲਿਆਂ ਬਾਰੇ ਮੰਤਰੀ
ਦਫ਼ਤਰ ਵਿੱਚ
26 ਮਈ 2014 – 30 ਮਈ 2019
ਪ੍ਰਾਈਮ ਮਿਨਿਸਟਰਨਰਿੰਦਰ ਮੋਦੀ
ਸਾਬਕਾਸਲਮਾਨ ਖ਼ੁਰਸ਼ੀਦ
ਉੱਤਰਾਧਿਕਾਰੀਸੁਬਰਮਨਯਮਮ ਜੈਸ਼ੰਕਰ
ਵਿਦੇਸ਼ੀ ਭਾਰਤੀ ਮਾਮਲਿਆਂ ਦੇ ਮੰਤਰੀ
ਦਫ਼ਤਰ ਵਿੱਚ
26 ਮਈ 2014 – 7 ਜਨਵਰੀ 2016
ਪ੍ਰਾਈਮ ਮਿਨਿਸਟਰਨਰਿੰਦਰ ਮੋਦੀ
ਸਾਬਕਾਵਾਇਲਰ ਰਾਵੀ
ਉੱਤਰਾਧਿਕਾਰੀਅਹੁਦਾ ਖ਼ਤਮ ਕਰ ਦਿੱਤਾ ਗਿਆ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ
ਦਫ਼ਤਰ ਵਿੱਚ
21 ਦਸੰਬਰ 2009 – 26 ਮਈ 2014
ਸਾਬਕਾਐੱਲ. ਕੇ. ਅਡਵਾਨੀ
ਉੱਤਰਾਧਿਕਾਰੀਖਾਲੀ
ਸੰਸਦੀ ਮਾਮਲਿਆਂ ਬਾਰੇ ਮੰਤਰੀ
ਦਫ਼ਤਰ ਵਿੱਚ
29 ਜਨਵਰੀ 2003 – 22 ਮਈ 2004
ਪ੍ਰਾਈਮ ਮਿਨਿਸਟਰਅਟਲ ਬਿਹਾਰੀ ਬਾਜਪਾਈ
ਸਾਬਕਾਪ੍ਰਮੋਦ ਮਹਾਜਨ
ਉੱਤਰਾਧਿਕਾਰੀਗੁਲਾਮ ਨਬੀ ਅਜ਼ਾਦ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ
ਦਫ਼ਤਰ ਵਿੱਚ
29 ਜਨਵਰੀ 2003 – 22 ਮਈ 2004
ਪ੍ਰਾਈਮ ਮਿਨਿਸਟਰਅਟਲ ਬਿਹਾਰੀ ਬਾਜਪਾਈ
ਸਾਬਕਾਸੀ ਪੀ ਠਾਕੁਰ
ਉੱਤਰਾਧਿਕਾਰੀਅੰਬੂਮਨੀ ਰਾਮਦੋਸ
ਸੂਚਨਾ ਅਤੇ ਪ੍ਰਸਾਰਣ ਮੰਤਰੀ
ਦਫ਼ਤਰ ਵਿੱਚ
30 ਸਤੰਬਰ 2000 – 29 ਜਨਵਰੀ 2003
ਪ੍ਰਾਈਮ ਮਿਨਿਸਟਰਅਟਲ ਬਿਹਾਰੀ ਬਾਜਪਾਈ
ਸਾਬਕਾਅਰੁਣ ਜੇਤਲੀ
ਉੱਤਰਾਧਿਕਾਰੀਰਵੀ ਸ਼ੰਕਰ ਪ੍ਰਸਾਦ
ਦਿੱਲੀ ਦੀ 5ਵੀਂ ਮੁੱਖ ਮੰਤਰੀ
ਦਫ਼ਤਰ ਵਿੱਚ
13 ਅਕਤੂਬਰ 1998 – 3 ਦਸੰਬਰ 1998
ਲੈਫਟੀਨੇਟ ਗਵਰਨਰਵਿਜੇ ਕਪੂਰ
ਸਾਬਕਾਸਾਹਿਬ ਸਿੰਘ ਵਰਮਾ
ਉੱਤਰਾਧਿਕਾਰੀਸ਼ੀਲਾ ਦੀਕਸ਼ਤ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਵਿੱਚ
13 ਮਈ 2009 – 24 ਮਈ 2019
ਸਾਬਕਾਰਾਮਪਾਲ ਸਿੰਘ
ਉੱਤਰਾਧਿਕਾਰੀਰਮਾਕਾਂਤ ਭਾਰਗਵ
ਹਲਕਾਵਿਦਿਸ਼ਾ (ਲੋਕ ਸਭਾ ਹਲਕਾ)
ਦਫ਼ਤਰ ਵਿੱਚ
7 ਮਈ 1996 – 3 ਅਕਤੂਬਰ 1999
ਸਾਬਕਾਮਦਨ ਲਾਲ ਖੁਰਾਣਾ
ਉੱਤਰਾਧਿਕਾਰੀਵਿਜੇ ਕੁਮਾਰ ਮਲਜੋਤਰਾ
ਹਲਕਾਦੱਖਣੀ ਦਿੱਲੀ (ਲੋਕ ਸਭਾ ਹਲਕਾ)
ਨਿੱਜੀ ਜਾਣਕਾਰੀ
ਜਨਮਸੁਸ਼ਮਾ ਸਵਰਾਜ
(1952-02-14)14 ਫਰਵਰੀ 1952[1]
ਅੰਬਾਲਾ ਛਾਉਣੀ, ਪੂਰਬੀ ਪੰਜਾਬ, ਭਾਰਤ
(ਹੁਣ ਹਰਿਆਣਾ, ਭਾਰਤ)
ਮੌਤ6 ਅਗਸਤ 2019(2019-08-06) (ਉਮਰ 67)[2]
ਨਵੀਂ ਦਿੱਲੀ, ਦਿੱਲੀ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਪਤੀ/ਪਤਨੀਸਵਰਾਜ ਕੌਸ਼ਲ (ਵਿ. 1975–2019)
ਸੰਤਾਨ1
ਅਲਮਾ ਮਾਤਰਸਨਾਤਨ ਧਰਮ ਕਾਲਜ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਕਿੱਤਾ

ਸੁਸ਼ਮਾ ਸਵਰਾਜ (ਜਨਮ 14 ਫਰਵਰੀ 1952-ਮੌਤ 6 ਅਗਸਤ 2019) ਇੱਕ ਭਾਰਤੀ ਸਿਆਸਤਦਾਨ ਸੀ ਜੋ ਪਹਿਲਾਂ ਸੁਪਰੀਮ ਕੋਰਟ ਦੀ ਸਾਬਕਾ ਵਕੀਲ ਰਹੀ ਅਤੇ 26 ਮਈ, 2014 ਤੋਂ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੀ। ਇੱਕ ਨੇਤਾ ਦੇ ਤੌਰ ਤੇ ਸੁਸ਼ਮਾ ਸਵਰਾਜ ਇੰਦਰਾ ਗਾਂਧੀ ਤੋਂ ਬਾਅਦ ਭਾਰਤ ਦੇ ਵਿਦੇਸ਼ ਮਾਮਲਿਆਂ ਦੀ ਮੰਤਰੀ ਬਣਨ ਵਾਲੀ ਦੂਜੀ ਔਰਤ ਸੀ। ਉਹ ਸੰਸਦ ਮੈਂਬਰ ਦੇ ਤੌਰ 'ਤੇ ਸੱਤ ਵਾਰ ਅਤੇ ਵਿਧਾਇਕ ਸਭਾ ਦੇ ਮੈਂਬਰ ਵਜੋਂ ਤਿੰਨ ਵਾਰ ਚੁਣੀ ਗਈ ਸੀ। 1977 ਵਿੱਚ 25 ਸਾਲ ਦੀ ਉਮਰ ਵਿੱਚ ਉਹ ਹਰਿਆਣਾ ਦੀ ਕੈਬਨਿਟ ਮੰਤਰੀ ਬਣੀ। ਉਸਨੇ 1998 ਵਿੱਚ ਦਿੱਲੀ ਦੀ 5ਵੀਂ ਮੁੱਖ ਮੰਤਰੀ ਦੇ ਤੌਰ 'ਤੇ ਕੰਮ ਕੀਤਾ।[3]

2014 ਦੀਆਂ ਭਾਰਤੀ ਆਮ ਚੋਣਾਂ ਵਿੱਚ ਮੱਧ ਪ੍ਰਦੇਸ਼ ਵਿੱਚ ਵਿਦਿਸ਼ਾ ਹਲਕੇ ਤੋਂ ਚੋਣ 400,000 ਵੋਟਾਂ ਦੇ ਫਰਕ[4] ਨਾਲ ਜਿੱਤੀ। ਸੁਸ਼ਮਾ ਸਵਰਾਜ ਨੂੰ ਅਮਰੀਕੀ ਵਾਲ ਸਟਰੀਟ ਜਰਨਲ ਦੁਆਰਾ ਭਾਰਤ ਦੇ 'ਸਰਵਸ੍ਰੇਸ਼ਠ ਰਾਜਨੀਤੀਵਾਨ ਦਰਜਾ ਗਿਆ ਸੀ।[5][6]

ਹਵਾਲੇ[ਸੋਧੋ]