ਹੱਡੀ ਦੀ ਮਿੱਝ
ਦਿੱਖ
ਹੱਡੀ ਦੀ ਮਿੱਝ | |
---|---|
ਜਾਣਕਾਰੀ | |
ਪ੍ਰਨਾਲੀ | ਇਮਿਊਨ ਸਿਸਟਮ |
ਪਛਾਣਕਰਤਾ | |
MeSH | D001853 |
TA98 | A13.1.01.001 |
TA2 | 388 |
FMA | 9608 |
ਸਰੀਰਿਕ ਸ਼ਬਦਾਵਲੀ |
ਹੱਡੀ ਦੀ ਮਿੱਝ ਜਾ ਬੋਨ ਮੈਰੋ, ਹੱਡੀਆਂ ਦੇ ਅੰਦਰ ਨਰਮ ਅਤੇ ਲਾਲ ਰੰਗ ਦੇ ਪਦਾਰਥ ਕਹਿੰਦੇ ਹਨ। ਖ਼ੂਨ ਦੇ ਸੈੱਲ ਮਿੱਝ ਵਿੱਚ ਹੀ ਬਣਦੇ ਹਨ। ਖੂਨ ਦੇ ਲਾਲ ਸੈੱਲਾਂ, ਚਿੱਟੇ ਸੈੱਲ, ਪਲੇਟਲੈਟਸ ਤਿੰਨਾਂ ਕਿਸਮਾਂ ਦੇ ਸੈੱਲਾਂ ਦੀ ਫੈਕਟਰੀ ਹੈ ਮਿੱਝ ਜਾਂ ਬੋਨ ਮੈਰੋ। ਬਿਮਾਰੀ ਦੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਦਵਾਈਆਂ ਦਾ ਅਸਰ ਵੇਖਣ ਲਈ ਵੀ ਬੋਨ ਮੈਰੋ ਟੈਸਟ ਕੀਤਾ ਜਾਂਦਾ ਹੈ। ਕੈਂਸਰ ਦੀਆਂ ਜੜ੍ਹਾਂ ਦਾ ਮਿੱਝ ਵਿੱਚ ਪਹੁੰਚ ਜਾਣਾ। ਪਲੇਟਲੈਟ ਸੈੱਲਾਂ ਦੀ ਕਮੀ, ਵਧੀ ਹੋਈ ਤਿੱਲੀ, ਖ਼ੂਨ ਦੀ ਕਮੀ ਆਦਿ ਲਈ ਟੈਸਟ ਕੀਤਾ ਜਾਂਦਾ ਹੈ।[1]
ਹਵਾਲੇ
[ਸੋਧੋ]- ↑ "Antibody Transforms Stem Cells Directly Into Brain Cells". Science Daily. 22 April 2013. Retrieved 24 April 2013.