14 ਸਤੰਬਰ
ਦਿੱਖ
(੧੪ ਸਤੰਬਰ ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
14 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 257ਵਾਂ (ਲੀਪ ਸਾਲ ਵਿੱਚ 258ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 108 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1803 – ਬ੍ਰਿਟਿਸ਼ ਸਾਮਰਾਜ ਨੇ ਸ਼ਾਹ ਆਲਮ ਦੂਜਾ ਦਾ ਰਾਜ ਹਥਿਆ।
- 1857 – ਅੰਗਰੇਜ਼ ਫ਼ੌਜਾਂ ਨੇ ਤਕਰੀਬਨ ਚਾਰ ਮਹੀਨੇ ਤੱਕ ਦਿੱਲੀ ਨੂੰ ਘੇਰਾ ਪਾਈ ਰੱਖਿਆ ਤੇ ਕਸ਼ਮੀਰੀ ਦਰਵਾਜ਼ਾ ਤੋੜ ਦਿੱਤਾ
- 1917 – ਰੂਸ ਰਿਪਬਲਿਕ ਬਣਿਆ।
- 1959 – ਚੰਦ ਤੇ ਪਹਿਲਾ ਪਹੁੰਚਣ ਵਾਲਾ ਸੋਵੀਅਤ ਰੂਸ ਦਾ ਉਪਗ੍ਰਹਿ ਲੂਨਾ-2 ਚੰਦ ਤੇ ਤਬਾਹ ਹੋਇਆ।
- 2000 – ਮਾਈਕਰੋਸਾਫ਼ਟ ਨੇ ਵਿਡੋ ਐਮਈ ਜਾਰੀ ਕੀਤੀ।
ਜਨਮ
[ਸੋਧੋ]- 1769 – ਜਰਮਨ ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤ ਵਿਗਿਆਨ, ਬਨਸਪਤ ਵਿਗਿਆਨ ਅਲੈਗਜ਼ੈਂਡਰ ਵਾਨ ਹੰਬੋਲਟ ਦਾ ਜਨਮ।
- 1909 – ਕੋਲਕਾਤਾ ਕੌਮੀਅਤ ਭਾਰਤੀ ਕਿੱਤਾ ਲੇਖਕ ਸੁਬੋਧ ਘੋਸ਼ ਦ ਜਨਮ।
- 1923 – ਭਾਰਤ ਦੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦਾ ਜਨਮ।
- 1932 – ਪੰਜਾਬ ਦੇ ਬਹੁ-ਪੱਖੀ ਵਿਸ਼ਵਕੋਸ਼ੀ ਪ੍ਰਤਿਭਾ ਦਾ ਧਾਰਨੀ ਹਰਦਿਲਜੀਤ ਸਿੰਘ ਲਾਲੀ ਦਾ ਜਨਮ।
ਦਿਹਾਂਤ
[ਸੋਧੋ]- 1927 – ਅਮਰੀਕੀ ਮੂਲ ਦੀ ਲੋਕ ਨਰਤਕੀ ਆਈਸਾਡੋਰਾ ਡੰਕਨ ਦਾ ਦਿਹਾਂਤ।
- 1964 – ਰੂਸੀ ਲੇਖਕ ਅਤੇ ਦੂਜਾ ਵਿਸ਼ਵ ਯੁੱਧ ਦੌਰਾਨ ਪੱਤਰਕਾਰ ਵਾਸਲੀ ਗਰੋਸਮਾਨ ਦਾ ਦਿਹਾਂਤ।
- 1971 – ਬੰਗਾਲੀ ਨਾਵਲਕਾਰ ਤਾਰਾਸ਼ੰਕਰ ਬੰਧੋਪਾਧਿਆਏ ਦਾ ਦਿਹਾਂਤ।
- 2008 – ਉਰਦੂ ਸਾਹਿਤ ਦੇ ਬ੍ਰਿਟਿਸ਼ ਵਿਦਵਾਨ ਅਤੇ ਕਮਿਊਨਿਸਟ ਰਾਲਫ ਰਸੇਲ ਦਾ ਦਿਹਾਂਤ।