ਤਾਰਾਸ਼ੰਕਰ ਬੰਧੋਪਾਧਿਆਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਰਾਸ਼ੰਕਰ ਬੰਧੋਪਾਧਿਆਏ
তারাশঙ্কর বন্দ্যোপাধ্যায়
ਜਨਮ23 ਜੁਲਾਈ 1898
ਲਾਭਪੁਰ, ਬੀਰਭੂਮ ਜ਼ਿਲਾ, ਬੰਗਾਲ, ਬਰਤਾਨਵੀ ਭਾਰਤ
ਮੌਤ14 ਸਤੰਬਰ 1971
ਕਲਕੱਤਾ, ਪੱਛਮ ਬੰਗਾਲ, ਭਾਰਤ
ਕਿੱਤਾਨਾਵਲਕਾਰ
ਇਨਾਮਰਾਬਿੰਦਰਾ ਪੁਰਸਕਾਰ
ਸਾਹਿਤ ਅਕਾਦਮੀ
ਗਿਆਨਪੀਠ ਇਨਾਮ
ਪਦਮ ਭੂਸ਼ਣ

ਤਾਰਾਸ਼ੰਕਰ ਬੰਧੋਪਾਧਿਆਏ (ਬੰਗਾਲੀ: তারাশঙ্কর বন্দ্যোপাধ্যায়) (23 ਜੁਲਾਈ 1898[1] - 14 ਸਤੰਬਰ 1971) ਇੱਕ ਬੰਗਾਲੀ ਨਾਵਲਕਾਰ ਸਨ। ਉਸਨੇ 65 ਨਾਵਲ, 53 ਕਹਾਣੀ ਸੰਗ੍ਰਹਿ, 12 ਨਾਟਕ, 4 ਨਿਬੰਧ ਸੰਗ੍ਰਹਿ, 4 ਸਵੈਜੀਵਨੀਆਂ ਅਤੇ 2 ਯਾਤਰਾ ਬਿਰਤਾਂਤ ਲਿਖੇ ਹਨ। ਉਸ ਨੂੰ ਗਣਦੇਵਤਾ ਲਈ 1966 ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਤਾਰਾਸ਼ੰਕਰ ਬੰਧੋਪਾਧਿਆਏ ਨੂੰ ਸਾਹਿਤ ਅਤੇ ਸਿੱਖਿਆ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ ਸੰਨ 1969 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਵਾਲੇ[ਸੋਧੋ]