੧੯੦੦ ਓਲੰਪਿਕ ਖੇਡਾਂ ਦੇ ਵਿੱਚ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

ਬ੍ਰਿਟਿਸ਼ ਭਾਰਤ ਦਾ ਝੰਡਾ
IOC code  IND
NOC Indian Olympic Association
Website www.olympic.ind.in
At the 1900 Olympics in
Competitors 1 in 1 sport
Medals
Rank: 17
ਸੋਨਾ
0
ਚਾਂਦੀ
2
ਕਾਂਸੀ
0
ਕੁਲ
2
Olympic history
Summer Games
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010

ਭਾਰਤ ਵਿੱਚੋਂ ਪੈਰਿਸ, ਫਰਾਂਸ ਵਿੱਚ ਹੋਏ, ੧੯੦੦ ਓਲੰਪਿਕ ਖੇਡਾਂ ਦੇ ਵਿੱਚ ਇੱਕ ਖਿਡਾਰੀ ਭਾਰਤ ਵੱਲੋਂ ਖੇਲਿਆ ਅਤੇ ਇਸ ਨਾਲ ਇਹ ਭਾਰਤ ਦਾ ਪਹਿਲੀ ਓਲੰਪਿਕ ਖੇਲ ਸੀ । ਓਲੰਪਿਕ ਇਤਿਹਾਸਕਾਰ 1947 ਤੋਂ ਪਹਿਲਾਂ ਦੇ ਓਲੰਪਿਕ ਦੇ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਉਨ੍ਹਾਂ ਓਲੰਪਿਕ ਖੇਡਾਂ ਤੱਕ ਆਜਾਦੀ ਨਾ ਮਿਲਣ ਦੇ ਬਾਵਜੂਦ ਵੀ ਭਾਰਤ ਅਤੇ ਬ੍ਰਿਟਿਸ਼ ਦੇ ਵੱਖਰੇ-ਵੱਖਰੇ ਸਕੋਰ ਰੱਖਦੇ ਹਨ । 1900 ਓਲੰਪਿਕ ਖੇਡਾਂ ਵਿੱਚ ਭਾਰਤ ਵਲ੍ਹੋਂ ਨੋਰਮਨ ਪਰਿਟਚਰਡ ਖੇਲਿਆ ਸੀ ।

੨੦੦੫ ਵਿੱਚ ਆਈਏਏਐੱਫ ਨੇ ੨੦੦੪ ਦੀਆਂ ਓਲੰਪਿਕ ਖੇਡਾਂ ਦੇ official track ਅਤੇ ਮੈਦਾਨੀ ਅੰਕੜੇ ਪ੍ਰਕਾਸ਼ਿਤ ਕੀਤੇ। ਇਤਹਾਸੀਕ ਰਿਕਾਰਡ ਵਿੱਚ ਨੋਰਮਨ ਪਰਿਟਚਰਡ ਗਰੇਟ ਬਿਟ੍ਰੇਨ ਵੱਲੋ ਖੇਡਿਆ ਦੱਸਿਆ ਗਿਆ ਹੈ।

Medalists[ਸੋਧੋ]

India finished in 17th position in the final medal rankings, with two silver medals.

Silver[ਸੋਧੋ]

  • ਨੋਰਮਨ ਪਰਿਟਚਰਡ — Athletics, Men's 200 metres
  • ਨੋਰਮਨ ਪਰਿਟਚਰਡ — Athletics, Men's 200 metre hurdles

Results by event[ਸੋਧੋ]

Athletics[ਸੋਧੋ]

Pritchard competed in athletics, entering five events and taking second place in two of them.

Event Place Athlete Heat Semifinal Repechage Final
60 metres ਨੋਰਮਨ ਪਰਿਟਚਰਡ Unknown
3rd, heat 1
None held Did not advance
100 metres ਨੋਰਮਨ ਪਰਿਟਚਰਡ 11.4 seconds
1st, heat 5
Unknown
3rd, semifinal 3
Unknown
2nd
Did not advance
200 metres 2nd ਨੋਰਮਨ ਪਰਿਟਚਰਡ Unknown
2nd, heat 1
None held 22.8 seconds
110 metre hurdles 5th ਨੋਰਮਨ ਪਰਿਟਚਰਡ 16.6 seconds
1st, heat 2
None held Straight
to final
Did not finish
200 metre hurdles 2nd ਨੋਰਮਨ ਪਰਿਟਚਰਡ 26.8 seconds
1st, heat 2
None held 26.6 seconds

References[ਸੋਧੋ]

External links[ਸੋਧੋ]