ਸਮੱਗਰੀ 'ਤੇ ਜਾਓ

2012 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 83 in 13 sports
Flag bearer ਸੁਸ਼ੀਲ ਕੁਮਾਰ (ਉਦਘਾਟਨ ਸਮਾਰੋਹ)
ਮੈਰੀ ਕੋਮ (ਸਮਾਪਤੀ ਸਮਾਰੋਹ)
Medals
ਰੈਂਕ: 56
ਸੋਨਾ
0
ਚਾਂਦੀ
2
ਕਾਂਸੀ
4
ਕੁਲ
6
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਭਾਰਤ ਨੇ ਨੇ 2012 ਓਲੰਪਿਕ ਖੇਡਾਂ ਵਿੱਚ ਲੰਡਨ ਵਿੱਖੇ 27 ਜੁਲਾਈ ਤੋਂ 12 ਅਗਸਤ, 2012 ਤੱਕ ਹੋਈਆ ਖੇਡਾਂ ਵਿੱਚ ਭਾਗ ਲਿਆ। ਭਾਰਤ ਨੇ ਇਸ ਵਿੱਚ ਸਭ ਤੋਂ ਜ਼ਿਆਦ ਖਿਡਾਰੀ ਭੇਜੇ।[1] ਭਾਰਤ ਦੇ 83 ਖਿਡਾਰੀ ਜਿਹਨਾਂ ਵਿੱਚ 60 ਮਰਦ ਅਤੇ 23 ਔਰਤਾਂ ਨੇ 13 ਖੇਡ ਈਵੈਂਟ 'ਚ ਭਾਗ ਲਿਆ। ਹਾਕੀ ਦੀ ਖੇਡ 'ਚ ਬਤੌਰ ਟੀਮ ਭਾਗ ਲਿਆ।

ਇਹਨਾਂ ਖੇਡਾਂ ਵਿੱਚ ਕੁਸਤੀ ਦੇ ਖਿਡਾਰੀ ਸੁਸ਼ੀਲ ਕੁਮਾਰ ਨੇ ਚਾਂਦੀ ਦਾ ਤਗਮਾ ਜਿਤਿਆ। ਇਹਨਾਂ ਖੇਡਾਂ ਵਿੱਚ ਭਾਰਤ ਨੇ 6 ਤਗਮੇ (2 ਚਾਂਦੀ ਅਤੇ 4 ਤਾਂਬੇ) ਜਿੱਤੇ। ਇਸ ਖੇਡ ਵਿੱਚ ਨਿਸ਼ਾਨੇਬਾਜੀ ਅਤੇ ਕੁਸ਼ਤੀ ਵਿੱਚ ਦੋ ਤਗਮੇ ਅਤੇ ਭਾਰਤੀ ਦੀ ਸਾਇਨਾ ਨੇਹਵਾਲ ਅਤੇ ਮੁੱਕੇਬਾਜ ਮੈਰੀ ਕੋਮ ਨੇ ਔਰਤਾਂ ਦੇ ਵਰਗ ਵਿੱਚ ਤਗਮੇ ਜਿੱਤੇ।

ਤਗਮੇ ਜੇਤੂ

[ਸੋਧੋ]
ਈਵੈਂਟ ਮੁਤਾਬਕ ਤਗਮੇ
Sport 1st, ਸੋਨ ਤਮਗਾ ਜੈਤੂ(s) 2nd, silver medalist(s) 3rd, bronze medalist(s) ਕੁੱਲ
ਨਿਸ਼ਾਨੇਬਾਜੀ 0 1 1 2
ਕੁਸ਼ਤੀ 0 1 1 2
ਬੈਡਮਿਨਟਨ 0 0 1 1
ਮੁੱਕੇਬਾਜੀ 0 0 1 1
ਕੁੱਲ 0 2 4 6
ਤਗਮੇ ਨਾਮ ਖੇਡ ਈਵੈਂਟ ਮਿਤੀ
 ਚਾਂਦੀ ਵਿਜੇ ਕੁਮਾਰ ਨਿਸ਼ਾਨੇਬਾਜੀ 25 ਮੀਟਰ ਪਿਸਟਲ 'ਚ Error in Template:Date table sorting: '3 August' is an invalid date
 ਚਾਂਦੀ ਸੁਸ਼ੀਲ ਕੁਮਾਰ ਕੁਸ਼ਤੀ 66 ਕਿਲੋ ਫਰੀਸਟਾਇਲ Error in Template:Date table sorting: '12 August' is an invalid date
 ਕਾਂਸੀ ਗਗਨ ਨਾਰੰਗ ਨਿਸ਼ਾਨੇਬਾਜੀ 10 ਮੀਟਰ ਰਾਇਫਲ Error in Template:Date table sorting: '30 July' is an invalid date
 ਕਾਂਸੀ ਸਾਇਨਾ ਨੇਹਵਾਲ ਬੈਡਮਿੰਟਨ ਔਰਤਾਂ ਦਾ ਸਿੰਗਲ Error in Template:Date table sorting: '4 August' is an invalid date
 ਕਾਂਸੀ ਮੈਰੀ ਕੋਮ ਮੁੱਕੇਬਾਜੀ ਔਰਤਾਂ ਦਾ ਫਲਾਈਵੇਟ Error in Template:Date table sorting: '8 August' is an invalid date
 ਕਾਂਸੀ ਯੁਗੇਸ਼ਵਰ ਦੱਤ ਕੁਸ਼ਤੀ ਮਰਦ ਫਰੀਸਟਾਇਲ ਵਰਗ 60 ਕਿਲੋ Error in Template:Date table sorting: '11 August' is an invalid date

ਭਾਗ ਲੈਣਵਾਲੇ

[ਸੋਧੋ]
ਖੇਡ ਮਰਦ ਔਰਤਾਂ ਕੁੱਲ ਈਵੈਟ
ਤੀਰਅੰਦਾਜੀ 3 3 6 4
ਐਥਲੈਟਿਸ 8 6 14 11
ਬੈਡਮਿੰਟਨ 2 3 5 4
ਮੁੱਕੇਬਾਜੀ 7 1 8 8
ਹਾਕੀ 18 0 18 1
ਜੁਡੋ 0 1 1 1
ਕਿਸ਼ਤੀ ਦੌੜ 3 0 3 2
ਨਿਸ਼ਾਨੇਬਾਜੀ 7 4 11 10
ਤੈਰਾਕੀ 1 0 1 1
ਟੇਬਲ ਟੈਨਿਸ 1 1 2 2
ਟੈਨਿਸ 5 2 7 4
ਵੇਟਲਿਫਟਿੰਗ 1 1 2 2
ਕੁਸ਼ਤੀ 4 1 5 5
Total 60 23 83 55

ਹਵਾਲੇ

[ਸੋਧੋ]
  1. "Olympics 2012: India to send biggest ever contingent". Retrieved 2012-08-05.