1984 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
ਸਰਦ ਰੁੱਤ ਖੇਡਾਂ ਓਲੰਪਿਕ ਖੇਡਾਂ ਵਿੱਚ ਭਾਰਤ
Competitors 48
Flag bearer ਜ਼ਫਰ ਇਕਬਾਲ (ਹਾਕੀ)
Medals ਸੋਨਾ
0
ਚਾਂਦੀ
0
ਕਾਂਸੀ
0
ਕੁਲ
0
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਭਾਰਤ ਨੇ 1984 ਓਲੰਪਿਕ ਖੇਡਾਂ 'ਚ ਭਾਗ ਲਿਆ। ਪਰ ਭਾਰਤ ਇਹਨਾਂ ਖੇਡਾਂ 'ਚ ਕੋਈ ਵੀ ਤਗਮਾ ਨਹੀਂ ਜਿੱਤ ਸਕਿਆ। ਇਹਨਾ ਖੇਡਾਂ 'ਚ ਭਾਰਤ ਦੀ ਖਿਡਰਨ ਪੀ.ਟੀ. ਊਸ਼ਾ ਨੇ 400 ਮੀਟਰ ਰਿਲੇ ਦੌੜ 'ਚ ਇੱਕ ਸੈਕਿੰਡ ਦੇ ਹਜ਼ਾਰਵੇ ਸਮੇੇਂ ਨਾਲ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਤੋਂ ਖੁਝ ਗਈ। ਅਤੇ ਭਾਰਤ ਦੀ ਹੀ ਸ਼ਿਨੀ ਅਬ੍ਰਾਹਮ[1] 800 ਮੀਟਰ 2:04.69 ਸੈਕਿੰਡ 'ਚ ਪੂਰੀ ਕਰਕੇੇ ਭਾਰਤ ਦੀ ਸੈਮੀਫਾਈਨਲ 'ਚ ਭਾਗ ਲੈਣ ਵਾਲੀ ਪਹਿਲੀ ਔਰਤ ਬਣੀ। ਭਾਰਤ ਦੀ 4x400 ਰਿਲੈ ਟੀਮ ਵੀ ਫਾਈਨਲ 'ਚ ਭਾਗ ਲੈਣ ਵਾਲੀ ਬਣੀ। ਇਸ ਦੀ ਟੀਮ ਦੇ ਖਿਡਾਰੀ ਪੀ. ਟੀ. ਊਸਾ, ਸ਼ਿਨੀ ਇਬਰਾਹਿਮ, ਐਮ.ਡੀ. ਵਲਸਾਮਾ ਅਤੇ ਵੰਨਦਨਾ ਰਾਓ ਸਨ। ਇਸ ਟੀਮ ਨੇ 3:32.49 ਸੈਕਿੰਡ ਦਾ ਸਮਾਂ ਲੈ ਕਿ ਏਸ਼ੀਆ ਦਾ ਰਿਕਾਰਡ ਬਣਾਇਆ।

ਖੇਡਾਂ[ਸੋਧੋ]

ਮਰਦਾ ਦੀ 800 ਮੀਟਰ

  • ਦੌਰ 1 — 1:51.52 (→ 5ਵਾਂ ਮੁਕਾਬਲੇ 'ਚ ਬਾਹਰ)

ਮਰਦਾਂ ਦਾ 20ਕਿਲੋਮੀਟਰ ਵਾਕ

  • ਫਾਈਨਲ — 1:30.06 (→ 22ਵਾਂ ਸਥਾਨ)

ਮਰਦਾਂ ਦੀ ਜੈਵਲਿਨ ਥਰੋ

  • ਕੁਆਲੀਫੀਕੇਸ਼ਨ — 70.08 ਮੀਟਰ (→ ਮੁਕਾਬਲੇ 'ਚ ਬਾਹਰ, 25ਵਾਂ ਸਥਾਨ)

ਔਰਤ ਦੀ 800 ਮੀਟਰ

  • ਦੌਰ 1 — 2:04.69
  • ਸੈਮੀਫਾਈਨਲ — 2:05.42 (→ ਮੁਕਾਬਲੇ 'ਚ ਬਾਹਰ, 16ਵਾਂ ਸਥਾਨ)

ਔਰਤਾਂ ਦੀ 3,000 ਮੀਟਰ

  • ਹੀਟ — 9.40.63 (→ਮੁਕਾਬਲੇ 'ਚ ਬਾਹਰ)

ਔਰਤਾਂ ਦੀ 400 ਮੀਟਰ ਅੜਿਕਾ ਦੌੜ

  • ਦੌੜ 1 — 56.81
  • ਸੈਮੀਫਾਈਨਲ — 55.54
  • ਫਾਈਨਲ — 55.42 (→ ਚੌਥਾ ਸਥਾਨ)
  • ਦੌੜ 1 — 1:00.03 (→ ਮੁਕਾਬਲੇ 'ਚ ਬਾਹਰ)

ਔਰਤਾਂ ਦੀ 4 × 400 m ਰਿਲੇ

ਹਵਾਲੇ[ਸੋਧੋ]