1972 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 41 (40 ਮਰਦ, 1 ਔਰਤ) in 7 sports
Flag bearer ਡੀ. ਐਨ. ਡੇਵਾਈਨ ਜੋਨਜ਼
Medals
ਰੈਂਕ: 43
ਸੋਨਾ
0
ਚਾਂਦੀ
0
ਕਾਂਸੀ
1
ਕੁਲ
1
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਭਾਰਤ ਨੇ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ ਵਿੱਖੇ ਹੋਏ 1972 ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਭਾਰਤ ਦੇ 41 ਖਿਡਾਰੀਆਂ ਵਿੱਚ 40 ਮਰਦ ਅਤੇ 1 ਔਰਤਾਂ ਨੇ 27 ਈਵੈਂਟ ਵਿੱਚ ਭਾਗ ਲਿਆ।[1]

ਤਗਮਾ[ਸੋਧੋ]

Bronze medal.svg ਕਾਂਸੀ ਤਗਮਾ[ਸੋਧੋ]

ਐਥਲੈਟਿਕਸ[ਸੋਧੋ]

ਮਰਦ ਦਾ 800 ਮੀਟਰ

 • ਹੀਟ — 1:47.7 (→ਮੁਕਾਬਲੇ 'ਚ ਬਾਹਰ)
 • ਹੀਟ —1:48.1 (→ਮੁਕਾਬਲੇ 'ਚ ਬਾਹਰ)

ਮਰਦਾਂ ਦੀ 5000 ਮੀਟਰ

 • ਹੀਟ — 14:01.4 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ ਲੰਮੀ ਛਾਲ

 • ਕੁਆਲੀਫਾਈ ਰਾਓਡ — 7.30(→ 30ਵਾਂ ਸਥਾਨ)

ਮਰਦਾ ਦੀ ਉੱਚੀ ਛਾਲ

 • ਕੁਆਲੀਫਾਈ ਰਾਓਡ — 1.90m (→ ਮੁਕਾਬਲੇ 'ਚ ਬਾਹਰ)

ਮਰਦਾ ਦਾ ਗੋਲ ਸੁਟਣਾ

 • ਕੁਆਲੀਫਾਈ ਰਾਓਡ — 17.15(→ 26ਵਾਂ ਸਥਾਨ)

ਮਰਦਾ ਦਾ ਡਿਸਕਸ ਥਰੋ

 • ਕੁਆਲੀਫਾਈ ਰਾਓਡ — 53.12(→ 26ਵਾਂ ਸਥਾਨ)

ਮੁੱਕੇਬਾਜੀ[ਸੋਧੋ]

ਮਰਦਾ ਦਾ ਫਲਾਈਵੇਟ (– 51ਕਿਲੋ)

 • ਪਹਿਲਾ ਰਾਓਡ — ਬਾਈ
 • ਦੂਜਾ ਰਾਓਡ — ਪੋਲੈਂਡ ਦੇ ਖਿਡਾਰੀ ਤੋਂ ਹਾਰਿਆ, 2:3

ਹਾਕੀ[ਸੋਧੋ]

ਨਿਸ਼ਾਨੇਬਾਜ਼ੀ[ਸੋਧੋ]

ਇਸ ਓਲੰਪਿਕ 'ਚ ਭਾਰਤ ਦੇ ਚਾਰ ਨਿਸ਼ਾਨੇਬਾਜ ਨੇ ਭਾਲ ਲਿਆ।

 • ਕੁਆਲੀਫਾਈ ਰਾਓਡ — 572(→ 95ਵਾਂ ਸਥਾਨ)
 • ਕੁਆਲੀਫਾਈ ਰਾਓਡ — 567(→ 99ਵਾਂ ਸਥਾਨ)
 • ਕੁਆਲੀਫਾਈ ਰਾਓਡ — 180(→ 34ਵਾਂ ਸਥਾਨ)
 • ਕੁਆਲੀਫਾਈ ਰਾਓਡ — 173(→ 44ਵਾਂ ਸਥਾਨ)
 • ਕੁਆਲੀਫਾਈ ਰਾਓਡ — 186(→ 36ਵਾਂ ਸਥਾਨ)

ਵੇਲਲਿਫਟਿੰਗ[ਸੋਧੋ]

ਮਰਦ

ਐਥਲੀਟ ਈਵੈਂਟ ਮਿਲਟਰੀ ਪਰੈਸ ਸਨੈਚ ਕਲੀਨ ਅਤੇ ਜਰਕ ਕੁੁੱਲ ਰੈਂਕ
1 2 3 1 2 3 1 2 3
ਅਨਿਲ ਮੰਡਲ 52 ਕਿਲੋ 85.0 90.0 95.0 80.0 85.0 90.0 107.5 112.5 117.5 297.5 11

ਹਵਾਲੇ[ਸੋਧੋ]

 1. "India at the 1972 Munich Summer Games". Sports Reference. Archived from the original on 5 March 2016. Retrieved 14 February 2016.