1952 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 64 (60 ਮਰਦ, 4 ਔਰਤਾਂ) in 11 sports
Flag bearer ਬਲਵੀਰ ਸਿੰਘ ਸੀਨੀਅਰ
Medals
ਰੈਂਕ: 26
ਸੋਨਾ
1
ਚਾਂਦੀ
0
ਕਾਂਸੀ
1
ਕੁਲ
2
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਭਾਰਤ ਨੇ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ 'ਚ ਹੋਈਆ 1952 ਓਲੰਪਿਕ ਖੇਡਾਂ 'ਚ 64 ਖਿਡਾਰੀਆਂ ਨਾਲ 42 ਈਵੈਂਟ 'ਚ ਭਾਗ ਲਿਆ। ਭਾਰਤ ਦੇ ਖਿਡਾਰੀਆਂ ਨੇ 11 ਖੇਡ ਮੁਕਾਬਲੇ' ਚ ਭਾਗ ਲਿਆ।[1] ਇਹਨਾਂ ਖੇਡਾਂ ਵਿੱਚ ਭਾਰਤ ਨੇ ਅਜ਼ਾਦ ਦੇਸ਼ ਦੇ ਤੌਰ 'ਤੇ ਭਾਗ ਲਿਆ।

ਸੋਨ ਤਗਮਾ ਸੂਚੀ[ਸੋਧੋ]

ਕਾਂਸੀ ਤਗਮਾ[ਸੋਧੋ]

ਹਾਕੀ[ਸੋਧੋ]

ਪਹਿਲਾ ਰਾਓਡ ਦੂਜਾ ਰਾਓਡ ਸੈਮੀ ਫਾਈਨਲ ਫਾਈਨਲ
                           
           
   ਭਾਰਤ  
  ਬਾਈ    
   ਭਾਰਤ  4
     ਆਸਟਰੇਲੀਆ  0  
   ਆਸਟਰੇਲੀਆ  2
   ਸਵਿਟਜ਼ਰਲੈਂਡ  1  
   ਭਾਰਤ  3
     ਬਰਤਾਨੀਆ  1  
   ਬਰਤਾਨੀਆ  
  ਬਾਈ    
   ਬਰਤਾਨੀਆ  1
     ਬੈਲਜੀਅਮ  0  
   ਬੈਲਜੀਅਮ  6
   ਫ਼ਿਨਲੈਂਡ  0  
   ਭਾਰਤ  6
     ਨੀਦਰਲੈਂਡ  1
   ਨੀਦਰਲੈਂਡ  
  ਬਾਈ    
   ਨੀਦਰਲੈਂਡ  1
     ਜਰਮਨੀ  0  
   ਜਰਮਨੀ  7
   ਪੋਲੈਂਡ  2  
   ਨੀਦਰਲੈਂਡ  1
     ਪਾਕਿਸਤਾਨ  0   ਤੀਸਰਾ ਸਥਾਨ
   ਪਾਕਿਸਤਾਨ  
  ਬਾਈ    
   ਪਾਕਿਸਤਾਨ  6    ਬਰਤਾਨੀਆ  2
     ਫ਼ਰਾਂਸ  0      ਪਾਕਿਸਤਾਨ  1
   ਫ਼ਰਾਂਸ  5
   ਇਟਲੀ  0  

ਅਥਲੈਟਿਕਸ[ਸੋਧੋ]

ਮੈਰੀ ਡਸੂਜ਼ਾ ਪਹਿਲੀ ਔਰਤ ਭਾਗ ਲੈਣ ਵਾਲੀ ਭਾਰਤੀ ਔਰਤ ਸੀ।

ਮੁੱਕੇਬਾਜ਼ੀ[ਸੋਧੋ]

ਮਰਦਾਂ ਦੀ ਫਰੀ ਵੇਟ

 1. ਪਹਿਲਾ ਰਾਓਡ – ਵੀਤਨਾਮ ਦੇ ਖਿਡਾਰੀ ਨੂੰ ਹਰਾਇਆ।
 2. ਦੂਜਾ ਰਾਓਡ – ਦੱਖਣੀ ਕੋਰੀਆ ਦੇ ਖਿਡਾਰੀ ਤੋਂ (0 - 3) ਨਾਲ ਹਾਰ ਗਿਆ।

ਮਰਦਾਂ ਦਾ ਫੀਦਰ ਵੇਟ

 1. ਪਹਿਲਾ ਰਾਓਡ; "ਅਮਰੀਕਾ ਦੇ ਖਿਡਾਰੀ ਨੇ (0 - 3) ਨਾਲ ਹਰਾਇਆ।

ਮਰਦਾਂ ਦੀ ਵੈਲਟਰ ਵੇਟ

 1. ਦੂਜਾ ਰਾਓਡ – ਕੈਨੇਡਾ ਦੇ ਖਿਡਾਰੀ ਨੂੰ ਹਰਾਇਆ।
 2. ਤੀਜਾ ਰਾਓਡ – ਡੈਨਮਾਰਕ ਦੇ ਖਿਡਾਰੀ ਤੋਂ (0 - 3) ਨਾਲ ਹਾਰ ਗਿਆ।

ਮਰਦਾਂ ਦਾ ਲਾਈਟ ਹੈਵੀਵੇਟ ਮੁਕਾਬਲਾ

 1. ਪਹਿਲਾ ਰਾਓਡ – ਜਰਮਨੀ ਦੇ ਖਿਡਾਰੀ ਨੂੰ ਹਾਰ ਗਿਆ।

ਸਾਈਕਲ ਦੌੜ[ਸੋਧੋ]

ਵਿਆਕਤੀਗਤ ਮੁਕਾਬਲੇ[ਸੋਧੋ]

ਮਰਦਾਂ ਦਾ ਵਿਆਕਤੀ ਗਤ ਰੋਡ ਰੇਸ (190.4ਕਿਲੋਮੀਟਰ)

ਟਰੈਕ ਮੁਕਾਬਲੇ[ਸੋਧੋ]

ਮਰਦਾਂ ਦੀ 1.000ਮੀਟਰ ਸਮਾਂ ਟਰਾਇਲ

 • ਫਾਈਨਲ — 1:26.0 (→ 27ਵਾਂ ਅਤੇ ਅੰਤਮ ਸਥਾਨ)

ਮਰਦਾਂ ਦਾ 1.000 ਮੀਟਰ ਸਪਰਿੰਟ ਸਕਰੈਚ ਦੌੜ

ਨਿਸ਼ਾਨੇਬਾਜ਼ੀ[ਸੋਧੋ]

ਭਾਰਤ ਦੇ ਦੋ ਨਿਸ਼ਾਨੇਬਾਜ਼ ਨੇ ਭਾਗ ਲਿਆ।

300 ਮੀਟਰ ਰਾਈਫਲ
50 ਮੀਟਰ ਰਾਈਫਲ
50 ਮੀਟਰ ਰਾਈਫਲ ਪਰੋਨ

ਕੁਸ਼ਤੀ ਮੁਕਾਬਲਾ[ਸੋਧੋ]

Key:

 • VT - ਡਿੰਗਣ ਨਾਲ ਹਾਰ
 • Pt - ਅੰਕਾਂ ਨਾਲ ਜਿਤ
 • Pd - ਅੰਕਾਂ ਨਾਲ ਨਿਰਣਾ ਪਰ ਰੈਫਰੀ ਸਹਿਮਤ ਨਹੀਂ

ਮਰਦਾਂ ਦਾ ਫਰੀਸਟਾਇਲ
ਅਥਲੀਟ ਈਵੈਂਟ ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰੈਂਕ
ਨਿਰੰਜਨ ਦਾਸ 52 ਕਿਲੋ  ਮਹਿਮੂਦ  (IRN)
L VT
 ਐਚ. ਵੈਬਰ (GER)
L VT
ਮੁਕਾਬਲੇ 'ਚ ਬਾਹਰ
ਖਾਸ਼ਾਬਾ ਜਾਧਵ 57 ਕਿਲੋ  ਏ. ਪੋਲੀਕਿਉਨ (CAN)
W VT
 ਪੀ. ਐਲ. ਬਸੂਰਤੋ (MEX)
W VT
 ਐਫ. ਸਚਮਿਤਜ਼ (GER)
W Pt
N/A  ਰਸੀਦ ਮਮਾਦਬੇ (URS)
L Pt
 ਸ਼ੋਹਚੀ (JPN)
L Pt
ਮੁਕਾਬਲੇ 'ਚ ਬਾਹਰ 3rd ਕਾਂਸੀ ਤਗਮਾ
ਕੇਸ਼ਵ ਮਨਗੇਵ 62 ਕਿਲੋ N/A  ਆਈ ਲੁਗੋ (VEN)
ਵਾਕ ਆਓਟ
 ਨਾਸ਼ਰ ਗਿਵੇਚੀ (IRN)
L Pt
 ਏ. ਬਰਨਾਰਡ (CAN)
W VT
 ਜੋਸੀਹ ਹੇਨਸਨ (USA)
L Pt
ਮੁਕਾਬਲੇ ਚ' ਬਾਹਰ 4
ਐਸ. ਜਾਦਵ 87 ਕਿਲੋ  ਜੇ. ਥੇਰੋਨ (RSA)
L Pt
 ਏ. ਇੰਗਲਸ (URS)
L VT
ਮੁਕਾਬਲੇ ਚ' ਬਾਹਰ

ਹਵਾਲੇ[ਸੋਧੋ]

 1. "India at the 1952 Helsinki Summer Games". sports-reference.com. Archived from the original on 11 November 2014. Retrieved 26 February 2015.  Archived 11 November 2014[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2014-11-11. Retrieved 2017-12-20.  Archived 2014-11-11 at the Wayback Machine.