1960 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 45 (ਸਾਰੇ ਮਰਦ) in 6 sports
Medals
ਰੈਂਕ: 32
ਸੋਨਾ
0
ਚਾਂਦੀ
1
ਕਾਂਸੀ
0
ਕੁਲ
1
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਭਾਰਤ ਨੇ ਇਟਲੀ ਦੀ ਰਾਜਧਾਨੀ ਰੋਮ ਵਿੱਖੇ ਹੋਏ 1960 ਓਲੰਪਿਕ ਖੇਡਾਂ ਵਿੱਚ 45 ਖਿਡਾਰੀਆਂ ਨਾਲ 20 ਈਵੈਂਟ 'ਚ ਭਾਗ ਲਿਆ।[1]

1928 ਤੋਂ ਇਹ ਪਹਿਲੀ ਵਾਰ ਸੀ ਕਿ ਹਾਕੀ ਦੇ ਮੁਕਾਬਲੇ 'ਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ। ਫਲਾਇੰਗ ਸਿੱਖ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ 'ਚ 45.6 ਸੈਕਿੰਡ ਨਾਲ ਚੌਥੇ ਸਥਾਨ ਹਾਸਲ ਕੀਤਾ ਜਿਹਨਾਂ ਰਿਕਾਰਡ ਭਾਰਤ ਦੇ ਖਿਡਾਰੀ 1984 ਤੱਕ ਨਹੀਂ ਤੋੜ ਸਕੇ।

ਕਾਂਸੀ ਤਗਮਾ ਸੂਚੀ[ਸੋਧੋ]

ਹਾਕੀ ਟੀਮ[ਸੋਧੋ]

  • ਮੁਢਲਾ ਰਾਓਡ (ਗਰੁੱਪ ਏ)
  • ਕੁਆਟਰਫਾਈਨਲ
  • ਸੈਮੀਫਾਈਨਲ
  • ਫਾਈਨਲ

ਅਥਲੈਟਿਕਸ[ਸੋਧੋ]

ਮਰਦ
ਟਰੈਕ ਅਤੇ ਰੋੜ ਈਵੈਂਟ
ਅਥਲੀਟ ਈਵੈਂਟ ਰਾਓਡ 1 ਰਾਓਡ 2 ਸੈਮੀਫਾਈਨਲ ਫਾਈਨਲ
ਨਤੀਜਾ ਰੈਂਕ ਨਤੀਜਾ ਰੈਂਕ ਨਤੀਜਾ ਰੈਂਕ ਨਤੀਜਾ ਰੈਂਕ
ਮਿਲਖਾ ਸਿੰਘ 400 ਮੀਟਰ 47:60 NR 3 Q 46:5 2 Q 45:9 2 Q 45:6 4

ਮਰਦਾ ਦੀ ਉਚੀ ਛਾਲ

  • ਕੁਆਲੀਫਾਈਕੇਸ਼ਨ ਰਾਓਡ — 7.08 (→ ਮੁਕਾਬਲੇ 'ਚ ਬਾਹਰ)
  • ਕੁਆਲੀਫਾਈਕੇਸ਼ਨ ਰਾਓਡ — 6.70 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ ਮੈਰਾਥਨ

ਮਰਦਾਂ ਦੀ 110 ਮੀਟਰ ਅੜਿਕਾ ਦੌੜ

  • ਕੁਆਲੀਫਾਈਕੇਸ਼ਨ ਰਾਓਡ — 15.34 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ 5000 ਮੀਟਰ

  • ਹੀਟ — 15.06.6 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ ਲੰਮੀ ਛਾਲ

  • ਕੁਆਲੀਫੀਕੇਸ਼ਨ ਰਾਓਡ — 7.08ਮੀਟਰ (30)
  • ਕੁਆਲੀਫੀਕੇਸ਼ਨ ਰਾਓਡ — 6.70ਮੀਟਰ (44)

ਫੁੱਟਬਾਲ[ਸੋਧੋ]

ਗਰੁੱਪ ਡੀ[ਸੋਧੋ]

ਟੀਮ ਮੈਚ ਖੇਡੇ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਹੋਏ ਗੋਲਾਂ ਦਾ ਅੰਤਰ ਅੰਕ
ਫਰਮਾ:Country data ਹੰਗਰੀ 3 3 0 0 15 3 +12 6
ਫਰਮਾ:Country data ਫ਼੍ਰਾਂਸ 3 1 1 1 3 9 −6 3
 ਪੇਰੂ 3 1 0 2 6 9 −3 2
 ਭਾਰਤ 3 0 1 2 3 6 −3 1
26 ਅਗਸਤ, 1960
12:00
 ਫ਼ਰਾਂਸ 2 – 1  ਪੇਰੂ ਫਲੋਰੇਨਸ

Referee: ਇਰਲਿਕ (ਯੁਗੋਸਲਾਵੀਆ)
Attendance:

ਅੰਦਰੇ ਗਿਆਮਰਚੀ Goal 67'
ਯਵੋਨ ਕੁਦੇਕ Goal 90'
Report ਐਜਲ ਉਰੀਬੇ Goal 1'

26, 1960
12:00
ਫਰਮਾ:Country data ਹੰਗਰੀ 2 – 1  ਭਾਰਤ ਲ' ਅਕੂਲਾ

Referee: ਬਾਹਰੀ ਬੇਨ ਸੈਡ(ਤੁਨੇਸੀਆ)
Attendance:

ਜਾਨੂਸ ਗੋਰੋਸਸ Goal 23'
ਫਲੋਰੀਅਨ ਅਲਬਰਟ Goal 56'
Report ਤੁਲਸੀਦਾਸ ਬਲਾਮਰਨ Goal 79'

29 ਅਗਸਤ, 1960
12:00
 ਫ਼ਰਾਂਸ 1 – 1  ਭਾਰਤ ਸਟੇਡੀਅਮ

Referee: ਰੇਮੰਡ ਮੋਰਗਨ (ਕੈਨੇਡਾ)
Attendance:

ਗਰਾਰਡ ਕੋਆਇਨਕੋਨ Goal 82' Report ਪਰਦੀਪ ਕੁਮਾਰ ਬੈਨਰਜੀ Goal 71'

29 ਅਗਸਤ, 1960
12:00
ਫਰਮਾ:Country data ਹੰਗਰੀ 6 – 2  ਪੇਰੂ ਸਟੇਡੀਅਮ

Referee:ਪਾਇਰੋ ਬੋਨੇਟੋ (ਇਟਲੀ)
Attendance:

ਫਲੋਰੀਅਨ ਅਲਬਰਟ Goal 17'87'
ਗੀਓਲਾ ਰਕੋਸੀ Goal 27'
ਜਾਨੂਸ ਗੋਰੋਸਸ Goal 33'
ਜਾਨੂਸ ਡੁਨਾਈ Goal 46'63'
Report ਅਲਬਰਟੋ ਰਮੀਰੇਜ਼ Goal 25'79'

1 ਸਤੰਬਰ, 1960
12:00
 ਪੇਰੂ 3 – 1  ਭਾਰਤ ਸਟੇਡੀਅਮ

Referee: ਹੁਸੈਨ ਇਮਾਮ (ਯੂ ਏ ਈ)
Attendance:

ਨਿਕੋਲਸ ਨੀਅਰੀ Goal 27'53'
ਥੋਮਸ ਅਵਾਸਕੀ Goal 85'
Report ਤੁਲਸੀਦਾਸ ਬਲਾਮਰਨ Goal 88'

1 ਸਤੰਬਰ, 1960
13:00
ਫਰਮਾ:Country data ਹੰਗਰੀ 7 – 0  ਫ਼ਰਾਂਸ ਰੋਮ

Referee: ਵਿਨਸੇਂਜ਼ੋ ਉਰਲਨਦਿਨੀ (ਇਟਲੀ)
Attendance:

ਫਰੋਰੀਅਨ ਅਲਬਰਟ Goal 12'85'
ਜਨੁਸ ਗੋਰੋਸਸ Goal 34'59'77'
ਜਾਨੁਸ ਡੁਨਾਈ Goal 41'79'
Report

ਨਿਸ਼ਾਨੇ ਬਾਜੀ[ਸੋਧੋ]

ਭਾਰਤ ਦੇ ਤਿਨ ਨਾਸ਼ਾਨੇ ਬਾਜ ਨੇ ਭਾਗ ਲਿਆ।

25 ਮੀਟਰ ਰੈਪਿਡ ਫਾਇਰ ਪਿਸਟਲ
ਮਰਦਾਂ ਦੀ ਟਰੈਪ

ਕੁਸ਼ਤੀ ਮੁਕਾਬਲੇ[ਸੋਧੋ]

Key:

  • VT - ਪਿੱਠ ਲਗਾਉਣਾ
  • Pt -ਅੰਕਾ ਨਾਲ ਜਿੱਤ
  • Pd - ਅੰਕਾ ਨਾਲ ਜਿੱਤ ਪਰ ਜੱਜ ਦੀ ਸਹਿਮਤੀ ਨਹੀਂ

ਮਰਦਾਂ ਦੀ ਫਰੀ ਸਟਾਇਲ
ਅਥਲੀਟ ਇਵੈਂਟ ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰਾਓਡ 1
ਨਤੀਜਾ
ਰੈਂਕ
ਐਸ. ਸ਼ਿਆਮ 62 ਕਿਲੋ ਮੁਕਾਬਲਾ  ਜੇ. ਮੇਵਿਸ (BEL)
L VT
ਮੁਕਾਬਲੇ 'ਚ ਬਾਹਰ 25
ਗਿਆਨ ਪਰਕਾਸ਼ 67 ਕਿਲੋ  ਸ਼ੇਲਬੀ ਵਿਲਸਨ (USA)
L Pt
 ਜੇ. ਯਾਨੇਜ਼ (CUB)
W Pt
 ਐਮ. ਪੇਲਟੋਨੀਮੀ (FIN)
L Pt
ਮੁਕਾਬਲੇ 'ਚ ਬਾਹਰ 15
ਓਦੇ ਚੰਦ 73 ਕਿਲੋ  ਜੇ. ਫੀਨੇ (IRL)
W Pt
 ਐਨ. ਬਲਾਵਦਜ਼ੇ (URS)
L Pt
 ਇਸਮਾਇਲ ਅਗਾਨ (TUR)
L VT
ਮੁਕਾਬਲੇ 'ਚ ਬਾਹਰ 14
ਮਾਧੋ ਸਿੰਘ 79 ਕਿਲੋ  ਏ. ਬੱਟਜ਼ (GBR)
W VT
 ਗੀ. ਕਰਾਫਿਨੀ (ITA)
W VT
 ਹੰਸ ਐਨਟੋਨਸੋਨ (SWE)
L Pt
 ਜੋਰਜੀ ਸਖਿਰਟਲੇਡਜ਼ੇ (URS)
L Pt
ਮੁਕਾਬਲੇ 'ਚ ਬਾਹਰ 5
ਸੱਜਨ ਸਿੰਘ 87 ਕਿਲੋ  ਏ. ਮਰਕੁਸੀ (ITA)
W Pt
 ਡੀ. ਰੌਚਬਾਚ (EUA)
W VT
 ਗੀ. ਗੁਰੀਸਸ (HUN)
L VT
 ਵੀ. ਪਾਲਮ (SWE)
L Pt
ਮੁਕਾਬਲੇ 'ਚ ਬਾਹਰ 7

ਹਵਾਲੇ[ਸੋਧੋ]

  1. "India at the 1960 Rome Summer Games". Sports Reference. Archived from the original on 20 ਜੂਨ 2015. Retrieved 20 ਜੂਨ 2015. {{cite web}}: Unknown parameter |deadurl= ignored (|url-status= suggested) (help) Archived 20 June 2015[Date mismatch] at the Wayback Machine.