ਸਮੱਗਰੀ 'ਤੇ ਜਾਓ

1988 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 46
Flag bearer ਪਹਿਲਵਾਨ ਕਰਤਾਰ ਸਿੰਘ
Medals ਸੋਨਾ
0
ਚਾਂਦੀ
0
ਕਾਂਸੀ
0
ਕੁਲ
0
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਭਾਰਤ ਨੇ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਵਿੱਖੇ ਹੋਈਆ 1988 ਓਲੰਪਿਕ ਖੇਡਾਂ ਵਿੱਚ ਭਾਗ ਲਿਆ ਪਰ ਇਹਨਾਂ ਖੇਡਾਂ ਵਿੱਚ ਭਾਰਤ ਦਾ ਕੋਈ ਵੀ ਖਿਡਾਰੀ ਤਗਮਾ ਨਹੀਂ ਜਿਤ ਸਕਿਆ।

ਨਤੀਜੇ

[ਸੋਧੋ]

ਤੀਰਅੰਦਾਜ਼ੀ

[ਸੋਧੋ]

ਇਹ ਭਾਰਤ ਦੀ ਤੀਰਅੰਦਾਜ਼ੀ ਵਿੱਚ ਪਹਿਲਾ ਦਾਖਲ ਸੀ ਇਸ 'ਚ ਭਾਰਤ ਦੇ ਤਿੰਨ ਖਿਡਾਰੀਆਂ ਨੇ ਭਾਗ ਲਿਆ। ਮਰਦ

ਐਥਲੀਟ ਈਵੈਂਟ ਰੈਂਕਿੰਗ ਰਾਓਡ ਅੱਠਵਾ- ਫਾਈਨਲ ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
ਅੰਕ ਰੈਂਕ ਅੰਕ ਰੈਂਕ ਅੰਕ ਰੈਂਕ ਅੰਕ ਰੈਂਕ ਅੰਕ ਰੈਂਕ
ਸ਼ਿਆਮ ਲਾਲ ਮੀਨਾ ਵਿਆਕਤੀਗਤ ਮੁਕਾਬਲਾ 1150 71 ਅਗਲੇ ਦੌਰ 'ਚ ਬਾਹਰ
ਲਿੰਮਬਾ ਰਾਮ ਵਿਆਕਤੀਗਤ ਮੁਕਾਬਾਲ 1232 39 ਅਗਲੇ ਦੌਰ 'ਚ ਬਾਹਰ
ਸੰਜੀਵਾ ਸਿੰਘ ਵਿਅਕਤੀਗਤ ਮੁਕਾਬਲਾ 1233 36 ਅਗਲੇ ਦੌਰ 'ਚ ਬਾਹਰ
ਸ਼ਿਆਮ ਲਾਲ ਮੀਨਾ
ਲਿੰਮਬਾ ਰਾਮ
ਸੰਜੀਵਾ ਸਿੰਘ
ਟੀਮ ਮੁਕਾਬਲਾ 3615 20 ਅਗਲੇ ਦੌਰ 'ਚ ਬਾਹਰ

ਐਥਲੈਟਿਕਸ

[ਸੋਧੋ]

ਔਰਤਾਂ

[ਸੋਧੋ]
ਟਰੈਕ ਈਵੈਟ
[ਸੋਧੋ]
ਐਥਲੀਟ ਈਵੈਂਟ ਹੀਟ ਰਾਓਡ 2 ਸੈਮੀਫਾਈਨਲ ਫਾਈਨਲ
ਸਮਾਂ ਸਥਾਨ ਸਮਾਂ ਸਥਾਨ ਸਮਾਂ ਸਥਾਨ ਸਮਾਂ ਸਥਾਨ
ਮਰਸੀ ਅਲਾਪੁਰਾਕਲ ਔਰਤਾਂ ਦੀ 400 ਮੀਟਰ ਦੌੜ 53.41 26 53.93 30 ਅਗਲੇ ਦੌਰ 'ਚ ਬਾਹਰ
ਸ਼ਿਨੀ ਅਬ੍ਰਾਹਮ ਔਰਤਾਂ ਦੀ 800 ਮੀਟਰ 2:03.26 18 ਅਗਲੇ ਦੌਰ 'ਚ ਬਾਹਰ
ਪੀ.ਟੀ. ਊਸ਼ਾ ਐਰਤਾਂ ਦੀ 400 ਮੀਟਰ ਅੜਿਕਾ ਦੌੜ 59.55 31 ਅਗਲੇ ਦੌਰ 'ਚ ਬਾਹਰ
ਮਰਸੀ ਅਲਾਪੁਰਕਲ
ਸ਼ਿਨੀ ਅਬ੍ਰਾਹਮ
ਵੰਦਨਾ ਪੰਡੂਰੰਗ
ਵੰਦਨਾ ਰਾਓ
ਔਰਤਾਂ ਦੀ 4 × 400 ਮੀਟਰ ਰਿਲੇ ਦੌੜ 3:33.46 7 ਅਗਲੇ ਦੌਰ 'ਚ ਬਾਹਰ

ਮੁੱਕੇਬਾਜ਼ੀ

[ਸੋਧੋ]
ਐਥਲੀਟ ਈਵੈਂਟ Round of 64 Round of 32 Round of 16 ਕੁਆਟਰਫਾਈਨਲ ਸੈਮੀ ਫਾਈਨਲ ਫਾਈਨਲ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਸ਼ਾਹੂਰਾਜ ਬਿਰਾਜਦਰ 54 ਕਿਲੋ ਮੁਕਾਬਲਾ  ਏ. ਅਕੋਮਤਸਰੀ (TOG)
W 5-0
 ਕਨੇਡੀ ਮੈਕਕਿਨੇ (USA)
WO
ਮੁਕਾਬਾਲੇ 'ਚ ਬਾਹਰ
ਜੋਹਨ ਵਿਲੀਅਮ ਫ੍ਰਾਂਸਿਸ 57 ਕਿਲੋ ਮੁਕਾਬਲਾ  ਡੌਗ ਲਿਯੂ (CHN)
L 2-3
ਮੁਕਾਬਾਲੇ 'ਚ ਬਾਹਰ
ਮਨੋਜ ਪਿੰਗਲੇ 51 ਕਿਲੋ ਮੁਕਾਬਲਾ  ਜੋਸਫ ਚੋਂਗੋ (ZAM)
W 5-0
 ਮਾਰੀਓ ਗੋਂਜ਼ਾਲੇਜ਼ (MEX)
L 1-4
ਮੁਕਾਬਲੇ 'ਚ ਬਾਹਰ

ਹਾਕੀ

[ਸੋਧੋ]

ਮਰਦਾ ਦੇ ਮੁਕਾਬਲੇ

[ਸੋਧੋ]
ਟੀਮ ਖਿਡਾਰੀ
[ਸੋਧੋ]
ਪਹਿਲੇ ਰਾਓਡ
[ਸੋਧੋ]

ਗਰੁੱਪ B

ਟੀਮ ਮੈਚ ਖੇਡੇ ਜਿੱਤੇ ਡਰਾਅ ਹਾਰੇ ਗੋਲ ਕੀਤੇ ਗੋਲ ਹੋਏ ਅੰਕ
ਜਰਮਨੀ 5 4 1 0 13 3 9
ਬਰਤਾਨੀਆ 5 3 1 1 12 5 7
ਭਾਰਤ 5 2 1 2 9 7 5
ਸੋਵੀਅਤ ਯੂਨੀਅਨ 5 2 1 2 5 10 5
ਦੱਖਣੀ ਕੋਰੀਆ 5 0 2 3 5 10 2
ਕੈਨੇਡਾ 5 0 2 3 3 12 2
1988-09-18
ਸੋਵੀਅਤ ਯੂਨੀਅਨ 1-0 ਭਾਰਤ
1988-09-20
ਜਰਮਨੀ 1-1 ਭਾਰਤ
1988-09-22
ਦੱਖਣੀ ਕੋਰੀਆ 1-3 ਭਾਰਤ
1988-09-24
ਕੈਨੇਡਾ 1-5 ਭਾਰਤ
1988-09-26
ਬਰਤਾਨੀਆ 3-0 ਭਾਰਤ
ਕਲਾਸੀਫੀਕੇਸ਼ਨ ਰਾਓਡ
[ਸੋਧੋ]

5-8ਵੀਂ ਸਥਾਨ ਲਈ ਮੁਕਾਬਾਲ

1988-09-28
ਭਾਰਤ 6-6 (ਪਲੈਟੀ ਸਟਰੋਕ 4-3) ਅਰਜਨਟੀਨਾ

5ਵਾਂ ਸਥਾਨ ਦਾ ਮੁਕਾਬਾਲ

1988-09-30
ਭਾਰਤ 1-2 ਪਾਕਿਸਤਾਨ

ਤੈਰਾਕੀ

[ਸੋਧੋ]

ਮਰਦ

[ਸੋਧੋ]
ਐਥਲੀਟ ਈਵੈਂਟ ਹੀਟ ਫਾਈਨਲ B ਫਾਈਨਲ A
ਸਮਾਂ ਸਥਾਨ ਸਮਾਂ ਸਥਾਨ ਸਮਾਂ ਸਥਾਨ
ਜਣਜੋਏ ਪੁੰਜਾ ਮਰਦਾ ਦੀ 100 ਮੀਟਰ ਬੈਕ ਸਟਰੋਕ DNS - ਮੁਕਾਬਲੇ 'ਚ ਬਾਹਰ
ਖਜ਼ਾਨ ਸਿੰਘ ਟੋਕਸ ਮਰਦਾ ਦੀ 200 ਮੀਟਰ ਬਟਰਫਲਾਈ 2:03.95 28 ਮੁਕਾਬਲੇ 'ਚ ਬਾਹਰ

ਟੇਬਲ ਟੈਨਿਸ

[ਸੋਧੋ]
ਐਥਲੀਟ ਈਵੈਂਟ ਮੁਢਲ ਰਾਓਡ ਸਥਾਨ ਰਾਓਡ 16 ਕੁਆਟਰ ਫਾਈਨਲ ਸੈਮੀ ਫਾਈਨਲ ਫਾਈਨਲ
ਸੁਜੇ ਘੋਰਪਾਦੇ ਸਿੰਗਲ ਮੁਕਾਬਲਾ  ਅੰਦਰਜ਼ੇਜ ਗਰੁਬਾ (POL)
L 0-3

 ਵਾਈ ਮਿਆਜ਼ਕੀ (JPN)
L 0-3
 ਜੋਏਰਗ ਰੋਸਕੋਪਫ (FRG)
L 0-3
 ਜ਼ੋਰਨ ਪਰੀਮੋਰਕ (YUG)
L 0-3
 ਅਰਾਨਦਾ ਮੁਸਾ (NGR)
L 1-3
 ਗਾਰੀ ਹਬਰਲ (AUS)
L 2-3
 ਫ੍ਰਾਸਿਸਕੋ ਲੋਪੇਜ਼ (VEN)
W 3-2

ਗਰੁੱਪ 'ਚ 7ਵਾਂ ਮੁਕਾਬਲੇ 'ਚ ਬਾਹਰ
ਕਮੀਸ਼ ਮੇਹਤਾ ਸਿੰਗਲ ਮੁਕਾਬਾਲ  ਜੋਰਗਨ ਪਰਸਨ (SWE)
L 1-3

 ਕੀ ਟਾਇਕ ਕਿਮ (KOR)
L 0-3
 ਕੀਯੋਸ਼ੀ ਸਾਇਤੋ (JPN)
L 0-3
 ਮਾਰੀਨੋ ਲੌਕੋਵ (BUL)
W 3-1
 ਪੀਓਤਰ ਮੋਲੇਂਦਾ (POL)
W 3-1
 ਜੋਰਗੇ ਗਮਬਰਾ (CHI)
W 3-0
 ਸ਼ੇਰੀਫ ਅਲਸਕੇਤ (EGY)
W 3-1

ਗਰੁੱਪ 'ਚ 4ਵਾਂ ਮੁਕਾਬਲੇ 'ਚ ਬਾਹਰ
ਸੁਜੇ ਘੋਰਪਾਦੇ
ਕਮੀਸ਼ ਮੇਹਤਾ
ਡਬਲ ਮੁਕਾਬਲਾ  ਚੀਨ (CHN)
L 0-2

 ਸਵੀਡਨ (SWE)
L 0-2
 ਜਪਾਨ (JPN)
L 0-2
 ਹੰਗਰੀ (HUN)
L 1-2
 ਬਰਤਾਨੀਆ (GBR)
L 0-2
 ਹਾਂਗ ਕਾਂਗ (HKG)
W 2-0
 ਟੂਨੀਸੀਆ (TUN)
W 2-0

ਗਰੁੱਪ 'ਚ 6ਵਾਂ ਮੁਕਾਬਲੇ 'ਚ ਬਾਹਰ
ਨੀਯਤੀ ਰੇ ਔਰਤਾਂ ਦਾ ਮੁਕਾਬਲਾ  ਐਫ ਬੌਲਾਤੋਵਾ (URS)
L 0-3

 ਮਾਰੀਆ ਹਰਚੋਵਾ (TCH)
L 0-3
 ਹਸੀਯੂ-ਯੂ-ਚੂੰਗ (TPE)
L 0-3
 ਕਰੀਨਾ ਬੋਗਾਰਟਜ਼ (BEL)
L 0-3
 ਮੀ ਵਾਂ ਲਿਓਗ (MAS)
L 0-3

ਗਰੁੱਪ 'ਚ 6ਵਾਂ ਮੁਕਾਬਲੇ 'ਚ ਬਾਹਰ

ਟੈਨਿਸ

[ਸੋਧੋ]
ਐਥਲੀਟ ਈਵੈਂਟ ਰਾਓਡ 64 ਰਾਓਡ 32 ਰਾਓਡ 16 ਕੁਆਟਰ ਫਾਈਨਲ ਸੈਮੀ ਫਾਈਨਲ ਫਾਈਨਲ
ਜ਼ੇਸ਼ਨ ਅਲੀ ਮਰਦਾ ਦਾ ਸਿੰਗਲ  ਵਿਕਟੋ ਕਬਾਲੇਰੋ (PAR)
W 6-3, 6-4, 6-2
 ਜਕੋਬ ਹਲਾਸੇਕ (SUI)
L 6-4, 7-5, 7-5
ਮੁਕਾਬਲੇ 'ਚ ਬਾਹਰ
ਵਿਜੇ ਅੰਮ੍ਰਿਤ ਰਾਜ ਮਰਦਾ ਦਾ ਸਿੰਗਲ ਮੁਕਾਬਲਾ  ਹੈਨਰੀ ਲੇਕੋਨਤੇ (FRA)
L 4-6, 6-4, 6-4, 3-6, 6-3
ਮੁਕਾਬਲੇ 'ਚ ਬਾਹਰ

ਹਵਾਲੇ

[ਸੋਧੋ]
  1. "1988 Olympics: Another dismal finish for Indian hockey (Sports Special)". Retrieved 30 May 2016.

br/>  ਕੀ ਟਾਇਕ ਕਿਮ (KOR)