ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ ਨੇ ਅਮਰੀਕਾ ਦਾ ਸ਼ਹਿਰ ਲਾਸ ਐਂਜਲਸ ਵਿੱਖੇ ਹੋਏ 1932 ਓਲੰਪਿਕ ਖੇਡਾਂ ਚ ਭਾਗ ਲਿਆ। ਭਾਰਤ ਦੀ ਹਾਕੀ ਟੀਮ ਨੇ ਲਗਾਤਾਰ ਦੂਜਾ ਸੋਨ ਤਗਮਾ ਜਿੱਤਿਆ।
ਸੋਨ ਤਗਮਾ ਸੂਚੀ[ਸੋਧੋ]
- ਰਿਚਰਡ ਅਲਾਨ, ਮੁਹੰਮਦ ਅਸਲਮ, ਲਾਲ ਬੁਖਾਰੀ, ਫਰੈਕ ਬਰੀਵਿਨ, ਅਵਨੇਸ਼, ਰਿਚਰਡ ਕਰ, ਧਿਆਨ ਚੰਦ, ਲੇਸਲੀ ਹਮੰਡ, ਅਰਥਰ ਹਿੰਦ, ਸਾਈਅਦ ਜਾਫ਼ਰੀ, ਮਸੂਦ ਮਿਨਹਾਸ, ਬਰੂਮੇ ਪਿਨੀਗਰ, ਗੁਰਮੀਤ ਸਿੰਘ ਕੁਲਾਰ, ਰੂਪ ਸਿੰਘ, ਵਿਲੀਅਮ ਸੁਲੀਵਨ, ਕਰਲੀਲੇ ਤਪਸੈਲ ਨੇ ਹਾਕੀ ਦੇ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ।
ਭਾਰਤ ਦੇ ਅਮਰੀਕਾ ਦੇ ਵਿੱਚ ਮੈਚ
|
ਟੀਮ
|
ਮੈਚ ਖੇਡੇ
|
ਜਿੱਤੇ
|
ਬਰਾਬਰ
|
ਹਾਰੇ
|
ਗੋਲ ਕੀਤੇ
|
ਗੋਲ ਹੋਏ
|
ਅੰਕ
|
01 !
|
ਭਾਰਤ
|
2 |
2 |
0 |
0 |
35 |
2 |
4
|
02 !
|
ਜਪਾਨ
|
2 |
1 |
0 |
1 |
10 |
13 |
2
|
03 !
|
ਸੰਯੁਕਤ ਰਾਜ ਅਮਰੀਕਾ
|
2 |
0 |
0 |
2 |
3 |
33 |
0
|
ਜਪਾਨ
|
9–2
|
ਸੰਯੁਕਤ ਰਾਜ ਅਮਰੀਕਾ
|
|
|
|
|
ਭਾਰਤ
|
24–1
|
ਸੰਯੁਕਤ ਰਾਜ ਅਮਰੀਕਾ
|
|
|
|
|