1968 ਓਲੰਪਿਕ ਖੇਡਾਂ ਵਿੱਚ ਭਾਰਤ
ਦਿੱਖ
| ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
|---|---|---|---|---|---|---|---|---|---|---|---|---|
| ||||||||||||
| Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
| Competitors | 25 in 5 sports | |||||||||||
| Medals ਰੈਂਕ: 42 |
ਸੋਨਾ 0 |
ਚਾਂਦੀ 0 |
ਕਾਂਸੀ 1 |
ਕੁਲ 1 |
||||||||
| Olympic history | ||||||||||||
| ਓਲੰਪਿਕ ਖੇਡਾਂ | ||||||||||||
| 1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
| Winter Games | ||||||||||||
| 1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 | ||||||||||||
ਭਾਰਤ ਨੇ ਮੈਕਸੀਕੋ ਦੇ ਸ਼ਹਿਰ ਮੈਕਸੀਕੋ ਸ਼ਹਿਰ ਵਿੱਖੇ ਹੋਏ 1968 ਓਲੰਪਿਕ ਖੇਡਾਂ 'ਚ ਭਾਗ ਲਿਆ। ਇਹਨਾਂ ਖੇਡਾਂ ਵਿੱਚ ਭਾਰਤ ਨੇ 25 ਖਿਡਾਰੀ ਭੇਜੇ ਜਿਹਨਾਂ ਨੇ 11 ਈਵੈਂਟ 'ਚ ਭਾਗ ਲਿਆ।[1]
ਕਾਂਸੀ ਦਾ ਤਗਮਾ
[ਸੋਧੋ]ਭਾਰਤ ਨੇ ਹਾਕੀ 'ਚ ਕਾਂਸੀ ਦਾ ਤਗਮਾ ਜਿੱਤਿਆ ਜਿਸ ਦੇ ਖਿਡਾਰੀ ਹੇਠ ਲਿਖੇ ਸਨ।
ਅਥਲੀਟ
[ਸੋਧੋ]ਮਰਦਾਂ ਦਾ ਹੈਮਰ ਥਰੋ
- ਕੁਆਲੀਫਾਈਕੇਸ਼ਨ ਰਾਓਡ — 60.84(→ 20ਵਾਂ ਸਥਾਨ)
ਹਾਕੀ
[ਸੋਧੋ]ਅੰਤਿਮ ਰੈੱਕ
[ਸੋਧੋ]ਨਿਸ਼ਾਨੇਬਾਜ਼ੀ
[ਸੋਧੋ]ਭਾਰਤ ਦੇ ਦੋ ਨਿਸ਼ਾਨੇਬਾਜ਼ਾਂ ਨੇ ਭਾਗ ਲਿਆ।
- ਮਿਕਸ ਟਰੈਪ
- ਕੁਆਲੀਫਕੇਸ਼ਨ ਰਾਓਡ; 194(→ 10ਵਾਂ ਸਥਾਨ)
- ਕੁਆਲੀਫਾਕੇਸ਼ਨ ਰਾਓਡ — 192(→ 17ਵਾਂ ਸਥਾਨ)
- ਮਿਕਸ ਸਕੀਟ
- ਕੁਆਲੀਫਾਈਕੇਸ਼ਨ ਰਾਓਡ — 187(→ 28ਵਾਂ ਸਥਾਨ)
ਕੁਸ਼ਤੀ
[ਸੋਧੋ]- ਮਰਦ ਫਰੀਸਟਾਇਲ
| ਅਥਲੀਟ | ਇਵੈਂਟ | ਰਾਓਡ 1 ਨਤੀਜਾ |
ਰਾਓਡ 2 ਨਤੀਜਾ |
ਰਾਓਡ 3 ਨਤੀਜਾ |
ਰਾਓਡ 4 ਨਤੀਜਾ |
ਰਾਓਡ 5 ਨਤੀਜਾ |
ਰਾਓਡ 6 ਨਤੀਜਾ |
ਰਾਓਡ 7 ਨਤੀਜਾ |
ਰਾਓਡ 8 ਨਤੀਜਾ |
ਰੈਂਖ |
|---|---|---|---|---|---|---|---|---|---|---|
| ਸੁਦੇਸ਼ ਕੁਮਾਰ | 52 ਕਿਲੋ ਵਰਗ | W Os |
W VT |
L Pt |
Bye | L VT |
ਮੁਕਾਬਲੇ 'ਚ ਬਾਹਰ | 6 | ||
| ਬਿਸ਼ੰਬਰ ਸਿੰਘ | 57 ਕਿਲੋ ਫਰੀਸਟਾਇਲ ਵਰਗ | Bye | W Os |
W Pt |
L Os |
L Os |
ਮੁਕਾਬਲੇ 'ਚ ਬਾਹਰ | - | ||
| ਉਦੈ ਚੰਦ | 70 ਕਿਲੋ ਫਰੀ ਸਟਾਇਲ | W VT |
W Pt |
W VT |
L VT |
L Pt |
ਮੁਕਾਬਲੇ 'ਚ ਬਾਹਰ | 6 | ||
| ਮੁਖਤਿਆਰ ਸਿੰਘ | 78 ਕਿਲੋ ਵਰਗ ਫ੍ਰੀ ਸਟਾਇਲ | L VT |
L VT |
ਮੁਕਾਬਲੇ 'ਚ ਬਾਹਰ | — | - | ||||
ਹਵਾਲੇ
[ਸੋਧੋ]- ↑ "India at the 1968 Mexico City Summer Games". Sports Reference. Archived from the original on 5 ਮਾਰਚ 2016. Retrieved 1 ਜਨਵਰੀ 2016.
{{cite web}}: Unknown parameter|deadurl=ignored (|url-status=suggested) (help) Archived 18 April 2012[Date mismatch] at the Wayback Machine.