ਸਮੱਗਰੀ 'ਤੇ ਜਾਓ

1992 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 53
Flag bearer ਸ਼ਿਨੀ ਅਬ੍ਰਾਹਮ
Medals ਸੋਨਾ
0
ਚਾਂਦੀ
0
ਕਾਂਸੀ
0
ਕੁਲ
0
Olympic history
ਓਲੰਪਿਕ ਖੇਡਾਂ
1896  1900  1904  1908  1912  1920  1924  1928  1932  1936  1948  1952  1956  1960  1964  1968  1972  1976  1980  1984  1988  1992  1996  2000  2004  2008  2012  2016  2020  2024
Winter Games
1964  1968  1972  1976  1980  1984  1988  1992  1994   1998  2002  2006  2010  2014  2018  2022

ਭਾਰਤ ਨੇ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਖੇ ਹੋਏ 1992 ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਇਸ ਖੇਡ ਵਿੱਚ ਭਾਰਤ ਦੇ ਖਿਡਾਰੀ ਕੋਈ ਵੀ ਤਗਮਾ ਨਹੀਂ ਜਿੱਤ ਸਕੇ।

ਤੀਰਅੰਦਾਜੀ

[ਸੋਧੋ]

ਇਸ ਖੇਡ ਵਿੱਚ ਭਾਰਤ ਦੀ ਦੂਜੀ ਵਾਰੀ ਸੀ ਜਦੋਂ ਭਾਰਤ ਦੇ ਤਿਂਨ ਖਿਡਾਰੀਆਂ ੇ ਭਾਗ ਲਿਆ।

ਮਰਦਾਂ ਦੇ ਮੁਕਾਬਲੇ:

ਮਰਦਾ ਦੀ ਟੀਮ

  • ਤਿੰਨ ਖਿਡਾਰੀ 16 ਰਾਓਡ (→ 16ਵਾਂ ਸਥਾਨ), 0-1

ਅਥਲੈਟਿਕਸ

[ਸੋਧੋ]

ਮਰਦਾ ਦੀ 5000 ਮੀਟਰ

  • ਹੀਟ 13:50.71 (→ ਅਗਲੇ ਰਾਓਡ 'ਚ ਬਾਹਰ)

ਮਰਦਾਂ ਦੀ 100 ਮੀਟਰ

  • ਹੀਟ 10.01(→ ਅਗਲੇ ਰਾਓਡ 'ਚ ਬਾਹਰ)

ਔਰਤਾਂ ਦੀ 800 ਮੀਟਰ

  • ਹੀਟ 2:01.90 (→ ਅਗਲੇ ਰਾਓਡ 'ਚ ਬਾਹਰ)

ਮੁਕੇਬਾਜ਼ੀ

[ਸੋਧੋ]

ਮਰਦਾ ਦਾ ਲਾਈਟ ਵੇਟ ਮੁਕਾਬਲਾ ( 48ਕਿਲੋ)

  • ਪਹਿਲਾ ਰਾਓਡ ਪੋਲੈਂਡ ਦੇ ਖਿਡਾਰੀ ਨੂੰ ਹਰਾਇਆ, 12:6
  • ਦੂਜਾ ਰਾਓਡ ਫ਼ਿਲਪੀਨਜ਼ ਦੇ ਖਿਡਾਰੀ ਤੋਂ ਹਾਰਿਆ, 6:15

ਹਾਕੀ ਮਰਦ

[ਸੋਧੋ]
  • ਪਹਿਲਾ ਰਾਓਡ (ਗਰੁੱਪ ਏ)
  • ਕਲਾਸੀਕਲ ਮੈਚ
  • ਟੀਮ ਮੈਂਬਰ

ਟੈਨਿਸ

[ਸੋਧੋ]

ਮਰਦਾਂ ਦਾ ਸਿੰਗਲ ਮੁਕਾਬਲਾ]

ਮਰਦਾ ਦਾ ਡਬਲ ਮੁਕਾਬਲਾ

  • ਲਿਏਂਡਰ ਪੇਸ ਅਤੇ ਰਾਮੇਸ਼ ਕਰਿਸ਼ਨਨ
    1. ਪਹਿਲਾ ਰਾਓਡ ਸਲੋਵੇਨੀਆ ਦੇ ਖਿਡਾਰੀਆਂ ਨੂੰ ਹਰਾਇਆ 6-3, 6-2, 6-2
    2. ਦੂਜਾ ਰਾਓਡ ਆਸਟਰੇਲੀਆ ਦੇ ਖਿਡਾਰੀਆਂ ਨੂੰ ਹਰਾਇਆ 6-4, 7-5, 4-6, 6-1
    3. ਕੁਆਟਰ ਫਾਈਨਲ ਕਰੋਏਸ਼ੀਆ ਦੇ ਖਿਡਾਰੀਆਂ ਤੋਂ ਹਾਰ ਗਏ 6-7, 7-5, 4-6, 3-6

ਹਵਾਲੇ

[ਸੋਧੋ]