1 ਫ਼ਰਵਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੧ ਫ਼ਰਵਰੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਫ਼ਰਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29

1 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 32ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 333 (ਲੀਪ ਸਾਲ ਵਿੱਚ 334) ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1884ਆਕਸਫੋਰਡ ਅੰਗਰੇਜ਼ੀ ਕੋਸ਼ ਦੀ ਪਹਿਲੀ ਜਿਲਦ (A to Ant) ਦਾ ਪ੍ਰਕਾਸ਼ਨ।
  • 1918ਰੂਸ ਨੇ ਗ੍ਰੈਗੋਰੀਅਨ ਕਲੰਡਰ ਅਪਣਾਇਆ।
  • 1926 – ਗਵਰਨਰ ਪੰਜਾਬ ਹੇਲੀ ਨੇ ਕੌਂਸਲ 'ਚ ਗੁਰਦਵਾਰਾ ਬਿੱਲ ਪਾਸ ਕਰਨ ਨਾਲ ਐਲਾਨ ਕੀਤਾ ਕਿ 'ਜੋ ਅਕਾਲੀ ਇਸ ਗੁਰਦਵਾਰਾ ਬਿੱਲ ਨੂੰ ਮਨਜ਼ੂਰ ਕਰ ਲੈਣਗੇ ਅਤੇ ਇਸ 'ਤੇ ਅਮਲ ਕਰਨ ਦਾ ਭਰੋਸਾ ਦਿਵਾਣਗੇ, ਉਨ੍ਹਾਂ ਨੂੰ ਰਿਹਾਅ ਕਰ ਦਿਤਾ ਜਾਵੇਗਾ। ਮਾਫ਼ੀ ਮੰਗੂ ਪ੍ਰਧਾਨ ਚੁਣੇ ਜਾਣ ਖ਼ਿਲਾਫ਼ ਰੋਸ ਵਜੋਂ ਜ. ਊਧਮ ਸਿੰਘ ਨਾਗੋਕੇ ਨੇ ਅਕਾਲ ਤਖ਼ਤ ਸਹਿਬ ਦੇ ਮੁਖ ਸੇਵਾਦਾਰ ਵਜੋਂ ਅਸਤੀਫ਼ਾ ਦੇ ਦਿਤਾ।

ਜਨਮ[ਸੋਧੋ]

ਮੌਤ[ਸੋਧੋ]