21 ਸਤੰਬਰ
ਦਿੱਖ
(੨੧ ਸਤੰਬਰ ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
21 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 264ਵਾਂ (ਲੀਪ ਸਾਲ ਵਿੱਚ 265ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 101 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1942 – ਯਹੂਦੀ ਘੱਲੂਘਾਰਾ: ਨਾਜ਼ੀ ਨੇ ਲਗਭਗ 1,000 ਯਹੂਦੀਆਂ ਨੂੰ ਕੈਪ 'ਚ ਬੰਦ ਕੀਤਾ।
- 1964 – ਮਾਲਟਾ ਅਜ਼ਾਦ ਹੋਇਆ।
- 1981 – ਬੇਲੀਜ਼ ਨੂੰ ਪੂਰਨ ਅਜ਼ਾਦੀ ਮਿਲੀ।
- 1991 – ਆਰਮੀਨੀਆ ਸੋਵੀਅਤ ਸੰਘ ਤੋਂ ਅਜ਼ਾਦ ਹੋਇਆ।
- 2010 – ਨਾਲੰਦਾ ਯੂਨੀਵਰਸਿਟੀ ਨੂੰ ਦੁਆਰਾ ਚਲਾਉਣ ਵਾਸਤੇ ਭਾਰਤ ਸਰਕਾਰ ਨੇ ਬਿੱਲ ਪਾਸ ਕੀਤਾ।
- 2012 – ਆਈਸੋਨ ਪੂਛਲ ਤਾਰਾ ਦੀ ਖੋਜ ਦੋ ਰੂਸੀ ਪੁਲਾੜ ਵਿਗਿਆਨੀਆਂ ਵੇਤਾਲੀ ਨੇਵਸਕੀ ਅਤੇ ਆਰਤਿਓਮ ਨੋਵਿਚੋਨਾਕ ਨੇ ਕੀਤੀ।
ਜਨਮ
[ਸੋਧੋ]- 1866 – ਅੰਗਰੇਜ਼ੀ ਵਿਗਿਆਨਕ ਗਲਪਕਾਰ ਐੱਚ ਜੀ ਵੈੱਲਜ਼ ਦਾ ਜਨਮ।
- 1926 – ਪਾਕਿਸਤਾਨ ਦੀ ਗਾਇਕ ਅਤੇ ਅਦਾਕਾਰ ਨੂਰ ਜਹਾਂ ਦਾ ਜਨਮ।
- 1926 – ਇਰਾਨ ਦੇ ਮਸ਼ਹੂਰ ਸਮਕਾਲੀ ਫ਼ਾਰਸੀ ਕਵੀਆਂ ਫ਼ੇਰੇਦੂਨ ਮੋਸ਼ੀਰੀ ਦਾ ਜਨਮ।
- 1938 – ਉੱਘੇ ਚਿੰਤਕ, ਵਿਦਵਾਨ ਖੋਜੀ, ਆਲੋਚਕ ਅਤੇ ਅੰਗਰੇਜ਼ੀ ਤੇ ਪੰਜਾਬੀ ਲੇਖਕ ਡਾ. ਗੁਰਭਗਤ ਸਿੰਘ ਦਾ ਜਨਮ।
- 1939 – ਭਾਰਤ ਦੇ ਸਮਾਜਕ ਕਾਰਕੁਨ, ਸੁਧਾਰਕ, ਰਾਜਨੇਤਾ ਅਤੇ ਸੰਤ ਪੁਰਖ ਸਵਾਮੀ ਅਗਨੀਵੇਸ਼ ਦਾ ਜਨਮ।
- 1944 – ਭਾਰਤੀ ਫ਼ਿਲਮ ਨਿਰਮਾਤਾ, ਫੈਸ਼ਨ ਡਿਜ਼ਾਇਨਰ, ਕਵੀ ਮੁਜ਼ੱਫ਼ਰ ਅਲੀ ਦਾ ਜਨਮ।
- 1947 – ਅਮਰੀਕੀ ਸਮਕਾਲੀ ਹਾਰਰ, ਰਹੱਸ, ਵਿਗਿਆਨ ਗਲਪ ਅਤੇ ਫੰਤਾਸੀ ਸ਼ੈਲੀਆਂ ਵਾਲਾ ਲੇਖਕ ਸਟੀਫ਼ਨ ਕਿੰਗ ਦਾ ਜਨਮ।
- 1961 – ਅਮਰੀਕਾ ਦੀ ਅਦਾਕਾਰ ਨੈਨਸੀ ਟ੍ਰਾਵਿਸ ਦਾ ਜਨਮ।
- 1979 – ਜਮਾਇਕਨ ਕ੍ਰਿਕਟ ਖਿਡਾਰੀ ਕਰਿਸ ਗੇਲ ਦਾ ਜਨਮ।
- 1980 – ਭਾਰਤ ਫ਼ਿਲਮੀ ਅਦਾਕਾਰਾ ਕਰੀਨਾ ਕਪੂਰ ਦਾ ਜਨਮ।
- 1981 – ਭਾਰਤੀ ਅਦਾਕਾਰਾ ਰਿਮੀ ਸੇਨ ਦਾ ਜਨਮ।
ਦਿਹਾਂਤ
[ਸੋਧੋ]- 1832 – ਸਕਾਟਿਸ਼ ਇਤਿਹਾਸਕ ਨਾਵਲਕਾਰ, ਨਾਟਕਕਾਰ, ਅਤੇ ਕਵੀ ਵਾਲਟਰ ਸਕਾਟ ਦਿਹਾਂਤ।
- 1990 – ਪਾਕਿਸਤਾਨੀ ਲੋਕ ਗਾਇਕ ਤੁਫ਼ੈਲ ਨਿਆਜ਼ੀ ਦਾ ਦਿਹਾਂਤ।
- 2013 – ਘਾਨਾਵੀ ਕਵੀ ਅਤੇ ਲੇਖਕ ਕੋਫ਼ੀ ਅਵੂਨੋਰ ਦਾ ਦਿਹਾਂਤ।