ਸਮੱਗਰੀ 'ਤੇ ਜਾਓ

-ਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿਛੇਤਰ -ਸਤਾਨ (Persian:ـستان‎‎ -stān) ਸਥਾਨ ਜਾਂ ਦੇਸ਼ ਲਈ ਫ਼ਾਰਸੀ ਮੂਲ ਦਾ [1][2] ਸ਼ਬਦ ਹੈ। ਇਹ ਖਾਸ ਕਰਕੇ ਮੱਧ ਅਤੇ ਦੱਖਣੀ ਏਸ਼ੀਆ ਵਿਚ, ਕਾਕੇਸ਼ਸ ਅਤੇ ਰੂਸ ਵਿੱਚ ਵੀ ਬਹੁਤ ਸਾਰੇ ਖੇਤਰਾਂ ਦੇ ਨਾਮ ਮਗਰ ਲੱਗਿਆ ਹੈ; ਜਿੱਥੇ ਫ਼ਾਰਸੀ ਸੱਭਿਆਚਾਰ ਦੇ ਮਹੱਤਵਪੂਰਨ ਮਾਤਰਾ ਵਿੱਚ ਅਪਣਾਇਆ ਗਿਆ ਸੀ। ਪਿਛੇਤਰ ਹੋਰ ਵੀ ਵਧੇਰੇ ਵਿਆਪਕ ਅਰਥਾਂ ਵਿੱਚ ਵਰਤਿਆ ਗਿਆ ਹੈ ਜਿਵੇਂ ਫ਼ਾਰਸੀ ਅਤੇ ਉਰਦੂ ਵਿੱਚ, ਰੇਗਸਤਾਨ (ریگستان), ਪਾਕਿਸਤਾਨ , ਹਿੰਦੁਸਤਾਨ, ਗੁਲਸਤਾਨ(گلستان), ਆਦਿ।

ਨਿਰੁਕਤੀ

[ਸੋਧੋ]

ਇਹ ਪਿਛੇਤਰ, ਜੋ ਮੂਲ ਰੂਪ ਵਿੱਚ ਇੱਕ ਸੁਤੰਤਰ ਨਾਂਵ ਹੈ, ਪਰ ਨਾਂਵਮੂਲਕ ਸੰਯੁਕਤ ਸ਼ਬਦਾਂ ਵਿੱਚ ਪਿਛਲੇ ਹਿੱਸੇ ਦੇ ਤੌਰ ਅਕਸਰ ਆਉਣ ਦੇ ਗੁਣ ਕਰਕੇ ਇੱਕ ਪਿਛੇਤਰ ਬਣ ਗਿਆ, ਭਾਰਤ-ਈਰਾਨੀ ਅਤੇ ਅੰਤ ਵਿੱਚ ਭਾਰਤ-ਯੂਰਪੀ ਮੂਲ ਦਾ ਹੈ: ਇਹ Sanskrit sthā́na (Devanagari: स्थान [st̪ʰaːna]) ਨਾਲ ਸਗਵਾਂ ਹੈ।

ਦੇਸ਼

[ਸੋਧੋ]
ਦੇਸ਼ ਰਾਜਧਾਨੀ (Pop.) ਖੇਤਰਫਲ ਕਿਮੀ² Population Den. /ਕਿਮੀ²
ਅਫ਼ਗ਼ਾਨਿਸਤਾਨ ਕਾਬੁਲ (3,476,000) 652,230 31,108,077 43.5
Kazakhstan ਅਸਤਾਨਾ (780,880) 2,724,900 17,053,000 6.3
ਕਿਰਗਿਜ਼ਸਤਾਨ ਬਿਸ਼ਕੇਕ (874,400) 199,900 5,551,900 27.8
ਪਾਕਿਸਤਾਨ ਇਸਲਾਮਾਬਾਦ (805,235) 796,095 182,490,721 226.6
ਤਾਜਿਕਸਤਾਨ ਦੁਸ਼ਾਂਬੇ (679,400) 143,100 8,000,000 55.9
Turkmenistan Ashgabat (1,031,992) 488,100 5,125,693 10.5
ਉਜ਼ਬੇਕਿਸਤਾਨ ਤਾਸ਼ਕੰਤ (2,309,600) 447,400 30,183,400 67.5

ਦੇਸੀ ਨਾਮ

[ਸੋਧੋ]

ਖੇਤਰ

[ਸੋਧੋ]

ਹਵਾਲੇ

[ਸੋਧੋ]
  1. Johnson, Bridget.
  2. Harper, Douglas. "-stan".