ਬਿਸ਼ਕੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਿਸ਼ਕੇਕ
Boroughs
ਸਮਾਂ ਖੇਤਰਯੂਟੀਸੀ+6

ਬਿਸ਼ਕੇਕ (ਕਿਰਗਿਜ਼ ਅਤੇ ਰੂਸੀ ਵਿੱਚ: Бишкéк), ਪਹਿਲੋਂ ਪਿਸ਼ਪੇਕ ਅਤੇ ਫ਼ਰੂੰਜ਼, ਕਿਰਗਿਜ਼ਸਤਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਚੂਈ ਸੂਬੇ ਦਾ ਪ੍ਰਸ਼ਾਸਕੀ ਕੇਂਦਰ ਵੀ ਹੈ ਜੋ ਇਸ ਸ਼ਹਿਰ ਦੇ ਦੁਆਲੇ ਵਸਿਆ ਹੋਇਆ ਹੈ ਪਰ ਇਹ ਸ਼ਹਿਰ ਕਿਸੇ ਵੀ ਸੂਬੇ ਦਾ ਹਿੱਸਾ ਨਹੀਂ ਹੈ; ਸਗੋਂ ਕਿਰਗਿਜ਼ਸਤਾਨ ਦੀ ਸੂਬਾ-ਪੱਧਰੀ ਇਕਾਈ ਹੈ।

ਹਵਾਲੇ[ਸੋਧੋ]

  1. Law on the Status of Bishkek, 16 April 1994, article 2 (ਰੂਸੀ). Retrieved on 3 August 2009
  2. Districts of Bishkek (ਰੂਸੀ). Retrieved on 3 August 2009
  3. 3.0 3.1 Statoids. Statoids. Retrieved on 11 March 2012.