੭ (ਸੰਖਿਆ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(7 (ਸੰਖਿਆ) ਤੋਂ ਰੀਡਿਰੈਕਟ)
Jump to navigation Jump to search

7 ਸੰਖਿਆ ਜੋ 6 ਤੋਂ ਬਾਅਦ ਅਤੇ 8 ਤੋਂ ਪਹਿਲਾ ਆਉੰਦੀ ਹੈ। ਇੱਕ ਅਭਾਜ ਸੰਖਿਆ ਹੈ।

ਸੱਤ ਅਜੂਬੇ, ਸੱਤ ਪਾਪ (ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ, ਆਲਮ) ਸੱਤ ਮਾਤਾ (ਜਨਮ ਦੇਣ ਵਾਲੀ, ਮਤੇਰ, ਗੁਰੂ ਦੀ ਇਸਤਰੀ, ਰਾਜੇ ਦੀ ਇਸਤਰੀ, ਸੱਸ, ਵੱਡੇ ਭਾਈ ਦੀ ਇਸਤਰੀ, ਦੁੱਧ ਚੁੰਘਾਉਣ ਵਾਲੀ) ਸੱਤ ਰਿਸ਼ੀ (ਮਰੀਚ, ਅਤ੍ਰਿ, ਪੁਲਾਹ, ਪੁਲਸਤਯ, ਕ੍ਰਤੁ, ਅੰਗਿਰਾ, ਵਸ਼ਿਸ਼ਟ) ਸੱਤ ਰੰਗ, ਸੱਤ ਦਿਨ, ਸੱਤ ਮੁਗਲ ਸੱਤ ਮਹਾਂਸਾਗਰ, ਸੱਤ ਮਹਾਂਦੀਪ, ਸੱਤ ਸਵਰ (ਸਾ, ਰੇ, ਗਾ, ਮਾ ਪਾ, ਧਾ, ਨੀ) ਆਦਿ ਦੀ ਗਿਣਤੀ ਸੱਤ ਹੁੰਦੀ ਹੈ।

ਗਨਣਾ[ਸੋਧੋ]

ਗੁਣਾ 1 2 3 4 5 6 7 8 9 10 11 12 13 14 15 16 17 18 19 20 21 22 23 24 25 50 100 1000
7 × x 7 14 21 28 35 42 49 56 63 70 77 84 91 98 105 112 119 126 133 140 147 154 161 168 175 350 700 7000
ਭਾਗ 1 2 3 4 5 6 7 8 9 10
11 12 13 14 15
7 ÷ x 7 3.5 2.3 1.75 1.4 1.16 1 0.875 0.7 0.7
0.63 0.583 0.538461 0.5 0.46
x ÷ 7 0.142857 0.285714 0.428571 0.571428 0.714285 0.857142 1 1.142857 1.285714 1.428571
1.571428 1.714285 1.857142 2 2.142857
ਘਾਤ ਅੰਕ 1 2 3 4 5 6 7 8 9 10 11 12 13
7x 7 49 343 2401 16807 117649 823543 5764801 40353607 282475249 1977326743 13841287201 96889010407
x7 1 128 2187 16384 78125 279936 823543 2097152 4782969 10000000 19487171 35831808 62748517

ਸ਼ਕਲ[ਸੋਧੋ]

Digital77.svg

[1]

Hand Written 7.svg

[2]

ਹਵਾਲੇ[ਸੋਧੋ]

  1. "Example of teaching materials for pre-schoolers"(French)
  2. Eeva Törmänen (8.9.2011). "Aamulehti: Opetushallitus harkitsee numero 7 viivan palauttamista". Tekniikka & Talous (in Finnish).  Check date values in: |date= (help)