ਮਰੀਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਰੀਚ ਰਾਮਾਇਣ ਵਿੱਚ ਇੱਕ ਰਾਕਸ਼ਸ਼ ਸੀ ਅਤੇ ਇਸਨੂੰ ਰਾਮ ਦੁਆਰਾ ਮਾਰਿਆ ਗਿਆ। ਇਹ ਰਾਵਣ ਦਾ ਮਾਮਾ ਸੀ।