ਫ਼ਰੀਦਕੋਟ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary ਟੈਗ: 2017 source edit |
No edit summary ਟੈਗ: 2017 source edit |
||
ਲਾਈਨ 1: | ਲਾਈਨ 1: | ||
[[Image:Punjab district map.png|thumb|right|250px|ਪੰਜਾਬ ਰਾਜ ਦੇ ਜਿਲੇ]] |

'''ਜ਼ਿਲ੍ਹਾ ਫਰੀਦਕੋਟ''' [[ਪੰਜਾਬ]] ਦਾ ਇੱਕ [[ਜ਼ਿਲਾ]] ਹੈ। ਇਸ ਨੂੰ 7 ਅਗਸਤ 1972 ਨੂੰ ਬਣਾਇਆ ਸੀ। ਫਰੀਦਕੋਟ ਜ਼ਿਲਾ ਪੂਰਬ [[ਫ਼ਿਰੋਜ਼ਪੁਰ]] ਡਵੀਜ਼ਨ ਦਾ ਹਿੱਸਾ ਸੀ, ਪਰ ਸਾਲ 1996 ਵਿੱਚ, ਫਰੀਦਕੋਟ ਡਿਵੀਜ਼ਨ ਨੂੰ ਫਰੀਦਕੋਟ ਵਿਖੇ ਇੱਕ ਡਿਵੀਜ਼ਨਲ ਹੈਡਕੁਆਟਰ ਨਾਲ ਸਥਾਪਤ ਕੀਤਾ ਗਿਆ ਜਿਸ ਵਿੱਚ ਫਰੀਦਕੋਟ, [[ਬਠਿੰਡਾ]] ਅਤੇ [[ਮਾਨਸਾ]] ਜ਼ਿਲ੍ਹੇ ਵੀ ਸ਼ਾਮਲ ਸਨ। |

⚫ | |||
⚫ | ਜ਼ਿਲ੍ਹੇ ਦਾ ਨਾਂ ਇਸਦੇ ਮੁੱਖ ਦਫਤਰ ਫਰੀਦਕੋਟ ਸ਼ਹਿਰ ਤੋਂ ਰੱਖਿਆ ਗਿਆ ਹੈ, ਜਿਸਦਾ ਨਾਮ [[ਬਾਬਾ ਫ਼ਰੀਦ|ਬਾਬਾ ਫਰੀਦ]] ਦੇ ਸਨਮਾਨ ਵਿੱੱਚ ਰੱਖਿਆ ਗਿਆ ਹੈ, ਜੋ [[ਸੂਫ਼ੀਵਾਦ|ਸੂਫੀ]] ਸੰਤ ਅਤੇ ਮੁਸਲਿਮ ਮਿਸ਼ਨਰੀ ਸਨ। ਫਰੀਦਕੋਟ ਦਾ ਕਸਬਾ 13 ਵੀਂ ਸਦੀ ਦੌਰਾਨ ਮੋਕਲਹਾਰ ਦੇ ਰੂਪ ਵਿੱਚ ਰਾਏ ਮੁੁੰਜ ਦੇ ਪੋਤਰੇ ਰਾਜਾ ਮੋਕਾਲਸੀ ਨੇ ਸਥਾਪਤ ਕੀਤਾ ਸੀ, ਜੋ ਕਿ [[ਰਾਜਸਥਾਨ]] ਦੇ ਭਟਨਾਇਰ ਦੇ ਭੱਟੀ ਚੀਫ਼ ਸਨ।{{ਪੰਜਾਬ (ਭਾਰਤ)}} |
||
<gallery> |
<gallery> |
||
File:Entrance of Farmer's House Faridkot 02.jpg|thumb|Entrance of Farmer's House Faridkot |

ਲਾਈਨ 15: | ਲਾਈਨ 11: | ||
File:Its pic of Govt.Brijindra College Faridkot.jpg|thumb| Govt.Brijindra College Faridkot |

</gallery> |
</gallery> |
||
⚫ | |||
⚫ | ਜ਼ਿਲ੍ਹੇ ਦਾ ਨਾਂ ਇਸਦੇ ਮੁੱਖ ਦਫਤਰ ਫਰੀਦਕੋਟ ਸ਼ਹਿਰ ਤੋਂ ਰੱਖਿਆ ਗਿਆ ਹੈ, ਜਿਸਦਾ ਨਾਮ [[ਬਾਬਾ ਫ਼ਰੀਦ|ਬਾਬਾ ਫਰੀਦ]] ਦੇ ਸਨਮਾਨ ਵਿੱੱਚ ਰੱਖਿਆ ਗਿਆ ਹੈ, ਜੋ [[ਸੂਫ਼ੀਵਾਦ|ਸੂਫੀ]] ਸੰਤ ਅਤੇ ਮੁਸਲਿਮ ਮਿਸ਼ਨਰੀ ਸਨ। ਫਰੀਦਕੋਟ ਦਾ ਕਸਬਾ 13 ਵੀਂ ਸਦੀ ਦੌਰਾਨ ਮੋਕਲਹਾਰ ਦੇ ਰੂਪ ਵਿੱਚ ਰਾਏ ਮੁੁੰਜ ਦੇ ਪੋਤਰੇ ਰਾਜਾ ਮੋਕਾਲਸੀ ਨੇ ਸਥਾਪਤ ਕੀਤਾ ਸੀ, ਜੋ ਕਿ [[ਰਾਜਸਥਾਨ]] ਦੇ ਭਟਨਾਇਰ ਦੇ ਭੱਟੀ ਚੀਫ਼ ਸਨ।{{ਪੰਜਾਬ (ਭਾਰਤ)}} |
||
15:10, 10 ਮਈ 2021 ਦਾ ਦੁਹਰਾਅ
ਜ਼ਿਲ੍ਹਾ ਫਰੀਦਕੋਟ ਪੰਜਾਬ ਦਾ ਇੱਕ ਜ਼ਿਲਾ ਹੈ। ਇਸ ਨੂੰ 7 ਅਗਸਤ 1972 ਨੂੰ ਬਣਾਇਆ ਸੀ। ਫਰੀਦਕੋਟ ਜ਼ਿਲਾ ਪੂਰਬ ਫ਼ਿਰੋਜ਼ਪੁਰ ਡਵੀਜ਼ਨ ਦਾ ਹਿੱਸਾ ਸੀ, ਪਰ ਸਾਲ 1996 ਵਿੱਚ, ਫਰੀਦਕੋਟ ਡਿਵੀਜ਼ਨ ਨੂੰ ਫਰੀਦਕੋਟ ਵਿਖੇ ਇੱਕ ਡਿਵੀਜ਼ਨਲ ਹੈਡਕੁਆਟਰ ਨਾਲ ਸਥਾਪਤ ਕੀਤਾ ਗਿਆ ਜਿਸ ਵਿੱਚ ਫਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵੀ ਸ਼ਾਮਲ ਸਨ।
-
Entrance of Farmer's House Faridkot
-
Foundation Stone of Harindra - Civil Hospital Faridkot

Foundation stone of Govt. School of Bargari (Faridkot)
-
Entrance of District Court Faridkot
-
Foundation Stone of Davies Model Agricultural Farm and Farmers's House Faridkot
-
Govt. Brijindra College Faridkot
-
Govt.Brijindra College Faridkot
ਨਿਰੁਕਤੀ
ਜ਼ਿਲ੍ਹੇ ਦਾ ਨਾਂ ਇਸਦੇ ਮੁੱਖ ਦਫਤਰ ਫਰੀਦਕੋਟ ਸ਼ਹਿਰ ਤੋਂ ਰੱਖਿਆ ਗਿਆ ਹੈ, ਜਿਸਦਾ ਨਾਮ ਬਾਬਾ ਫਰੀਦ ਦੇ ਸਨਮਾਨ ਵਿੱੱਚ ਰੱਖਿਆ ਗਿਆ ਹੈ, ਜੋ ਸੂਫੀ ਸੰਤ ਅਤੇ ਮੁਸਲਿਮ ਮਿਸ਼ਨਰੀ ਸਨ। ਫਰੀਦਕੋਟ ਦਾ ਕਸਬਾ 13 ਵੀਂ ਸਦੀ ਦੌਰਾਨ ਮੋਕਲਹਾਰ ਦੇ ਰੂਪ ਵਿੱਚ ਰਾਏ ਮੁੁੰਜ ਦੇ ਪੋਤਰੇ ਰਾਜਾ ਮੋਕਾਲਸੀ ਨੇ ਸਥਾਪਤ ਕੀਤਾ ਸੀ, ਜੋ ਕਿ ਰਾਜਸਥਾਨ ਦੇ ਭਟਨਾਇਰ ਦੇ ਭੱਟੀ ਚੀਫ਼ ਸਨ।