ਸਮੱਗਰੀ 'ਤੇ ਜਾਓ

ਗੋਦਾਵਰੀ ਮਹਾ ਪੁਸ਼ਕਰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੋਦਾਵਰੀ ਮਹਾ ਪੁਸ਼ਕਰਮ
గోదావరి పుష్కరాలు
ਗੋਦਾਵਰੀ ਨਦੀ ਮਹਾ ਪੁਸ਼ਕਰਮ ਲੋਗੋ
ਦਫ਼ਤਰੀ ਮਹਾ ਪੁਸ਼ਕਰਮ ਲੋਗੋ 2015
ਗੋਦਾਵਰੀ ਨਦੀ Rajahmundry ਆਥਣ
ਹਾਲਤActive
ਕਿਸਮHindu festivals
ਸ਼ੁਰੂਆਤਜੁਲਾਈ 14, 2015 (2015-07-14)
ਸਮਾਪਤੀਜੁਲਾਈ 25, 2015 (2015-07-25)
ਵਾਰਵਾਰਤਾ
  • every 12 years
  • every 144 years (Maha Pushkaram)
ਜਗ੍ਹਾ
ਟਿਕਾਣਾਗੋਦਾਵਰੀ ਨਦੀ
ਦੇਸ਼ਭਾਰਤ
ਸਥਾਪਨਾancestral
ਬਾਨੀTundiludu
ਸਭ ਤੋਂ ਹਾਲੀਆਜੂਨ 30, 2003 (2003-06-30)
ਪਿਛਲਾ ਸਮਾਗਮਅਗਸਤ 14, 1991 (1991-08-14)
ਅਗਲਾ ਸਮਾਗਮਪੁਸ਼ਕਰਮ 2027 ਅਤੇ ਮਹਾ ਪੁਸ਼ਕਰਮ 2159 ਵਿੱਚ
ਹਿੱਸੇਦਾਰ4 ਤੋਂ 5 ਕਰੋੜ
ਇਲਾਕਾਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼
ਬਜਟ।NR 1,295 ਕਰੋੜ (2015 ਵਿੱਚ)[1]
ਵੈੱਬਸਾਈਟ
godavarimahapushkaram.org
Course of the Godavari River through the South।ndian Peninsula

॥ सनातन धर्म ॥
ਹਿੰਦੂ ਧਰਮ
'ਤੇ ਇੱਕ ਲੜੀ ਦਾ ਹਿੱਸਾ

ਓਮ
ਇਤਿਹਾਸ · ਦੇਵੀ-ਦੇਵਤੇ
ਸੰਪ੍ਰਦਾਏ · ਆਗਮ
ਯਕੀਨ ਅਤੇ ਫ਼ਲਸਫ਼ਾ
ਦੁਬਾਰਾ ਜਨਮ · ਮੁਕਤੀ
ਕਰਮ · ਪੂਜਾ · ਮਾਇਆ
ਦਰਸ਼ਨ · ਧਰਮ
ਵੇਦਾਂਤ ·ਯੋਗ
ਸ਼ਾਕਾਹਾਰ  · ਆਯੁਰਵੇਦ
ਯੱਗ · ਸੰਸਕਾਰ
ਭਗਤੀ {{ਹਿੰਦੂ ਫ਼ਲਸਫ਼ਾ}}
ਗ੍ਰੰਥ
ਵੇਦ ਸੰਹਿਤਾ · ਵੇਦਾਂਗ
ਬ੍ਰਾਹਮਣ ਗ੍ਰੰਥ · ਜੰਗਲੀ
ਉਪਨਿਸ਼ਦ · ਭਗਵਦ ਗੀਤਾ
ਰਾਮਾਇਣ · ਮਹਾਂਭਾਰਤ
ਨਿਯਮ · ਪੁਰਾਣ
ਸ਼ਿਕਸ਼ਾਪਤਰੀ · ਵਚਨਾਮ੍ਰਤ
ਸੰਬੰਧਿਤ ਵਿਸ਼ੇ
ਦੈਵੀ ਧਰਮ ·
ਸੰਸਾਰ ਵਿੱਚ ਹਿੰਦੂ ਧਰਮ
ਗੁਰੂ ਅਤੇ ਸੰਤ · ਮੰਦਿਰ ਦੇਵਸਥਾਨ
ਯੱਗ · ਮੰਤਰ
ਸ਼ਬਦਕੋਸ਼ · ਤਿਓਹਾਰ
ਵਿਗ੍ਰਹ
ਫਾਟਕ:ਹਿੰਦੂ ਧਰਮ

ਹਿੰਦੂ ਤੱਕੜੀ ਢਾਂਚਾ

ਗੋਦਾਵਰੀ ਮਹਾ ਪੁਸ਼ਕਰਮ ਕੁੰਭ ਦਾ ਇੱਕ ਖ਼ਾਸ ਮੇਲਾ ਹੈ, ਜੋ 14 ਜੁਲਾਈ 2015 ਤੋਂ ਬਾਰਾਂ ਦਿਨ ਦੀ ਅਵਧੀ ਲਈ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ 12-ਸਾਲ ਬਾਅਦ ਗੋਦਾਵਰੀ ਪੁਸ਼ਕਰਮ ਦੇ ਚੱਕਰ ਦੀ 12ਵੀਂ ਵਾਰ, ਹਰ 144 ਸਾਲ ਵਿੱਚ ਇੱਕ ਵਾਰ ਹੁੰਦਾ ਹੈ।[2] ਇਹ ਹਾੜ ਦੇ ਮਹੀਨੇ ਦੀ ਚੌਧਵੀਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਬ੍ਰਹਸਪਤੀ ਸਿੰਹ ਰਾਸ਼ੀ ਵਿੱਚ ਪਰਵੇਸ਼ ਕਰ ਰਹੀ ਹੁੰਦੀ ਹੈ।[2][3] ਇਹ ਤਿਉਹਾਰ ਸਿਧਾਂਤਕ ਤੌਰ 'ਤੇ ਸਾਲ ਭਰ ਮਨਾਇਆ ਜਾਂਦਾ ਹੈ, ਜਦੋਂ ਤੱਕ ਗ੍ਰਹਿ ਹੈ, ਉਸ ਰਾਸ਼ੀ ਵਿੱਚ ਰਹਿੰਦਾ ਹੈ, ਪਰ ਪਹਿਲੇ 12 ਦਿਨ ਸਭ ਤੋਂ ਪਵਿੱਤਰ ਮੰਨੇ ਜਾਂਦੇ ਹਨ।[1][2][4][3] ਤੇਲਗੂ ਭਾਸ਼ਾ ਵਿੱਚ ਇਸ ਨੂੰ ਪੁਸ਼ਕਾਰਾਲੁ ਦਾ ਮੇਲਾ ਵੀ ਕਿਹਾ ਜਾਂਦਾ ਹੈ।

Godavari Pushkaram at Bhadrachalam, 2015

ਹਵਾਲੇ

[ਸੋਧੋ]
  1. 1.0 1.1 "CM Chandrababu reviews Godavari 'Maha Pushkaram'". Eenadu।ndia.com. Archived from the original on 2015-07-02. Retrieved 2015-06-11. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 "Godavari Maha Pushkaram 2015". Official website of Godavari Mahapushkaram Organization. Archived from the original on 2 ਜੁਲਾਈ 2015. Retrieved 3 June 2015. {{cite web}}: Unknown parameter |dead-url= ignored (|url-status= suggested) (help)
  3. 3.0 3.1 Roshen 2014, p. 921.
  4. Ranee Kumar (2003-07-26). "Holy Dip". The Hindu.