ਸਮੱਗਰੀ 'ਤੇ ਜਾਓ

ਮਿਖਾਇਲ ਬਾਕੂਨਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਖਾਇਲ ਬਾਕੂਨਿਨ
ਜਨਮ
ਮਿਖਾਇਲ ਅਲੈਗਜ਼ੈਂਡਰੋਵਿਚ ਬਾਕੂਨਿਨ

(1814-05-30)30 ਮਈ 1814
(ਹੁਣ ਵਾਲਾ ਕੁਵਸ਼ੀਨੋਵਸਕੀ ਜ਼ਿਲ੍ਹਾ), ਰੂਸੀ ਸਾਮਰਾਜ
ਮੌਤ1 ਜੁਲਾਈ 1876(1876-07-01) (ਉਮਰ 62)
ਸੰਗਠਨਅਮਨ ਅਤੇ ਆਜ਼ਾਦੀ ਦੀ ਲੀਗ, ਅੰਤਰਰਾਸ਼ਟਰੀ ਮਜ਼ਦੂਰਾਂ ਦੀ ਸਭਾ
ਲਹਿਰਅਰਾਜਕਤਾਵਾਦ (ਸਮੂਹਕਤਾਵਾਦੀ ਅਰਾਜਕਤਾਵਾਦ)

ਮਿਖਾਇਲ ਅਲੈਗਜ਼ੈਂਡਰੋਵਿਚ ਬਾਕੂਨਿਨ (ਰੂਸੀ: Lua error in package.lua at line 80: module 'Module:Lang/data/iana scripts' not found.; IPA: [mʲɪxɐˈil ˌbaˈkunʲin]) (30 ਮਈ [ਪੁ.ਤ. 18 ਮਈ] 1814 – 1 ਜੁਲਾਈ 1876) ਰੂਸੀ ਇਨਕਲਾਬੀ, ਉਦਾਰ ਸਮਾਜਵਾਦੀ, ਅਤੇ "ਸਮੂਹਕਤਾਵਾਦੀ ਅਰਾਜਕਤਾਵਾਦ" ਦੇ ਦਰਸ਼ਨ ਦਾ ਬਾਨੀ ਸੀ। ਉਹ ਅਰਾਜਕਤਾਵਾਦ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਅਤੇ ਉਹ ਅਰਾਜਕਤਾਵਾਦ ਦੀ "ਸਮਾਜਕ ਅਰਾਜਕਤਾਵਾਦੀ" ਪਰੰਪਰਾ ਦੇ ਪ੍ਰਮੁੱਖ ਬਾਨੀਆਂ ਵਿੱਚੋਂ ਇੱਕ ਸੀ।[2]

ਹਵਾਲੇ

[ਸੋਧੋ]
  1. Tucker translated Mikhail Bakunin's book God and the State MikhailBakunin. [God and the State] at marxists.org
  2. Masters, Anthony (1974), Bakunin, the Father of Anarchism, Saturday Review Press, ISBN 0-8415-0295-1