ਯੂਰੇਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਯੂਰੇਸ਼ੀਆ

ਯੂਰੇਸ਼ੀਆ ਇੱਕ ਖੇਤਰ ਹੈ ਜੋ 52,990,000 ਕਿਮੀ2 (20,846,000 ਮੀਲ2) ਜਾਂ 10.6% ਧਰਤੀ ਤੇ ਹੈ । ਇਸ ਨੂੰ ਕਈ ਵਾਰ ਮਹਾਂਦੀਪ ਵੀ ਕਿਹਾ ਜਾਂਦਾ ਹੈ, ਯੂਰੇਸ਼ੀਆ ਏਸ਼ੀਆ ਅਤੇ ਯੂਰਪ ਨੂੰ ਇਕੱਠਾ ਕਰ ਕੇ ਕਿਹਾ ਜਾਂਦਾ ਹੈ । ਯੂਰੇਸ਼ੀਆ ਨੂੰ ਅੱਗੇ ਹੋਰ ਵੱਡੇ ਖੇਤਰ ਐਫਰੋ-ਯੂਰੇਸ਼ੀਆ ਦੇ ਵਿੱਚ ਵੀ ਗਿਣਿਆ ਜਾਂਦਾ ਹੈ । ਯੂਰੇਸ਼ੀਆ ਦੇ ਵਿੱਚ ੪.੮ ਅਰਬ ਲੋਕ ਹਨ, ਜੋ ਦੁਨੀਆ ਦੀ 71% ਜਨਸੰਖਿਆ ਹੈ ।

ਹਵਾਲੇ[ਸੋਧੋ]