ਡੋਮਿਨਿਕਾਈ ਪੇਸੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੋਮਿਨਿਕਾਈ ਪੇਸੋ
peso dominicano (ਸਪੇਨੀ)
ISO 4217 ਕੋਡ DOP
ਕੇਂਦਰੀ ਬੈਂਕ ਡੋਮਿਨਿਕਾਈ ਗਣਰਾਜ ਕੇਂਦਰੀ ਬੈਂਕ
ਵੈੱਬਸਾਈਟ www.bancentral.gov.do
ਵਰਤੋਂਕਾਰ ਫਰਮਾ:Country data ਡੋਮਿਨਿਕਾਈ ਗਣਰਾਜ
ਫੈਲਾਅ 1.4%
ਸਰੋਤ The World Factbook, 2009 est.
ਉਪ-ਇਕਾਈ
1/100 ਸਿੰਤਾਵੋ
ਨਿਸ਼ਾਨ $ ਜਾਂ RD$
ਸਿੱਕੇ $1, $5, $10, $25
ਬੈਂਕਨੋਟ $20, $50, $100, $200, $500, $1000, $2000

ਡੋਮਿਨਿਕਾਈ ਪੇਸੋ ਡੋਮਿਨਿਕਾਈ ਗਣਰਾਜ ਦੀ ਮੁਦਰਾ ਹੈ। ਇਹਦਾ ਨਿਸ਼ਾਨ $ ਜਾਂ ਹੋਰ ਪੇਸੋ ਜਾਂ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ "RD$" ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ ਜਿਹਦਾ ਨਿਸ਼ਾਨ ¢ ਹੈ; ਇਹਦਾ ISO 4217 ਕੋਡ "DOP" ਹੈ।

ਹਵਾਲੇ[ਸੋਧੋ]