ਬਾਰਬਾਡੋਸੀ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਾਰਬਾਡੋਸੀ ਡਾਲਰ
ISO 4217 ਕੋਡ BBD
ਕੇਂਦਰੀ ਬੈਂਕ ਬਾਰਬਾਡੋਸ ਕੇਂਦਰੀ ਬੈਂਕ
ਵੈੱਬਸਾਈਟ www.centralbank.org.bb
ਵਰਤੋਂਕਾਰ  ਬਾਰਬਾਡੋਸ
ਫੈਲਾਅ ੪.੨%
ਸਰੋਤ Central Bank of Barbados, October 2007.
ਇਹਨਾਂ ਨਾਲ਼ ਜੁੜੀ ਹੋਈ ਯੂ.ਐੱਸ. ਡਾਲਰ = Bds$ 2
ਉਪ-ਇਕਾਈ
1/100 ਸੈਂਟ
ਨਿਸ਼ਾਨ Bds$
ਸਿੱਕੇ 1, 5, 10, 25 ਸੈਂਟ, $1
ਬੈਂਕਨੋਟ $2, $5, $10, $20, $50, $100

ਡਾਲਰ ੧੯੩੫ ਤੋਂ ਬਾਰਬਾਡੋਸ ਦੀ ਮੁਦਰਾ ਹੈ। ਅਜੋਕੇ ਡਾਲਰ ਦਾ ISO 4217 ਕੋਡ BBD ਅਤੇ ਆਮ ਤੌਰ 'ਤੇ ਛੋਟਾ ਰੂਪ "$" ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ "Bds$" ਹੈ। ਇੱਕ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ।

ਹਵਾਲੇ[ਸੋਧੋ]