ਮੈਕਸੀਕੀ ਪੇਸੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੈਕਸੀਕੀ ਪੇਸੋ
Denominaciones billetes mexico.jpg
ISO 4217 ਕੋਡ MXN
ਕੇਂਦਰੀ ਬੈਂਕ ਮੈਕਸੀਕੋ ਬੈਂਕ
ਵੈੱਬਸਾਈਟ www.banxico.org.mx
ਵਰਤੋਂਕਾਰ  ਮੈਕਸੀਕੋ
ਫੈਲਾਅ ੪.੯੩% (ਮੈਕਸੀਕੋ ਬੈਂਕ, ਫ਼ਰਵਰੀ ੨੦੧੩ ਦਾ ਅੰਦਾਜ਼ਾ)
ਸਰੋਤ ਮੈਕਸੀਕੋ ਬੈਂਕ, ਦਸੰਬਰ ੨੦੦੮
ਉਪ-ਇਕਾਈ
1/100 ਸਿੰਤਾਵੋ
ਨਿਸ਼ਾਨ $ ਜਾਂ Mex$
ਸਿੰਤਾਵੋ ¢
ਉਪਨਾਮ ਬਾਰੋਸ, ਮੋਰਲਾਕੋਸ, ਲੂਕਾਸ, ਪਾਪੀਰੋਸ, ਮਾਰਿੰਬਾ, ਬਾਰੋਨੀਲ, ਸੋਰ ਹੁਆਨਾ ($200 ਪੇਸੋ ਨੋਟ), ਦੇਵਾਲੂਆਦੋਸ, ਬੀਯੂਯੋਸ, ਬੀਯਾਨਸੀਕੋਸ, ਬੇਨੀਤੋਸ, ਬੀਯਾਨੋਸ, ਦੇਲ ਆਗੁਈਲਾ, ਬੋਲਾਸ
ਸਿੱਕੇ
Freq. used 10¢, 20¢, 50¢, $1, $2, $5, $10
Rarely used 5¢, $20, $50, $100
ਬੈਂਕਨੋਟ
Freq. used $20, $50, $100, $200, $500
Rarely used $1000
ਛਾਪਕ ਬੈਂਕ ਆਫ਼ ਮੈਕਸੀਕੋ
ਵੈੱਬਸਾਈਟ www.banxico.org.mx
ਟਕਸਾਲ ਮੈਕਸੀਕੀ ਟਕਸਾਲ
ਵੈੱਬਸਾਈਟ www.cmm.gob.mx

ਪੇਸੋ (ਮੁਦਰਾ: $; ਕੋਡ: MXN) ਮੈਕਸੀਕੋ ਦੀ ਮੁਦਰਾ ਹੈ। ਆਧੁਨਿਕ ਪੇਸੋ ਅਤੇ ਡਾਲਰ ਮੁਦਰਾਵਾਂ ਦਾ ਸਰੋਤ ੧੫ਵੀਂ-੧੯ਵੀਂ ਸਦੀ ਦੇ ਸਪੇਨੀ ਡਾਲਰ ਵਿੱਚ ਸਾਂਝਾ ਹੈ ਭਾਵੇਂ ਬਹੁਤੀਆਂ ਮੁਦਰਾਵਾਂ ਡਾਲਰ ਚਿੰਨ੍ਹ "$" ਵਰਤਣ ਲੱਗ ਪਈਆਂ।[੧] ਇਹ ਦੁਨੀਆਂ ਦੇ ਵਪਾਰ ਵਿੱਚ ੧੩ਵੀਂ ਅਤੇ ਅਮਰੀਕਾ ਵਿੱਚ ਤੀਜੀ ਅਤੇ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[੨] ਇਹਦਾ ਵਰਤਮਾਨ ISO 4217 ਕੋਡ MXN ਹੈ; ੧੯੯੩ ਦੇ ਸੁਧਾਰ ਤੋਂ ਪਹਿਲਾਂ ਇਹ ਕੋਡ MXP ਹੁੰਦਾ ਸੀ। ਇੱਕ ਪੇਸੋ ਵਿੱਚ ੧੦੦ ਸਿੰਤਾਵੋ "¢" ਹੁੰਦੇ ਹਨ। ਇਹ ਨਾਂ ਪਹਿਲਾਂ ਪੇਸੋਸ ਓਰੋ (ਸੋਨੇ ਦੇ ਵੱਟੇ) ਜਾਂ ਪੇਸੋਸ ਪਲਾਤਾ (ਚਾਂਦੀ ਦੇ ਵੱਟੇ) ਦੇ ਸੰਦਰਭ ਵਿੱਚ ਵਰਤਿਆ ਜਾਂਦਾ ਸੀ। ਸਪੇਨੀ ਸ਼ਬਦ peso ਦਾ ਅੱਖਰੀ ਪੰਜਾਬੀ ਤਰਜਮਾ ਵਜ਼ਨੀ ਵੱਟਾ ਹੈ। ੪ ਜਨਵਰੀ ੨੦੧੩ ਨੂੰ ਪੇਸੋ ਦੀ ਵਟਾਂਦਰਾ ਦਰ $੧੬.੫੯੧੪ ਪ੍ਰਤੀ ਯੂਰੋ ਅਤੇ $੧੨.੭੫੯੭ ਪ੍ਰਤੀ ਯੂ.ਐੱਸ. ਡਾਲਰ ਹੈ। [੧]

ਹਵਾਲੇ[ਸੋਧੋ]

  1. "Origin of Dollar Sign Is Traced To Mexico." Editorial. Popular Science Feb. 1930: 59. Google Books. Bonnier Corporation. Web. 31 Oct. 2012. <http://books.google.com/books?id=4ykDAAAAMBAJ&printsec=frontcover#v=onepage&q&f=false>.
  2. Monetary and Economic Department. "Foreign Exchange and Derivatives Market Activity in April 2010." Triennial Central Bank Survey. Bank for International Settlements, 01 Sept. 2010. Web. 31 Oct. 2012. <http://www.bis.org/publ/rpfx10.pdf>.