ਬਰਮੂਡਾਈ ਡਾਲਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਰਮੂਡਾਈ ਡਾਲਰ
$50 ਦਾ ਸਿੱਧਾ ਪਾਸਾ
$50 ਦਾ ਸਿੱਧਾ ਪਾਸਾ
ISO 4217 ਕੋਡ BMD
ਮਾਲੀ ਪ੍ਰਭੁਤਾ ਬਰਮੂਡਾ ਮਾਲੀ ਪ੍ਰਭੁਤਾ
ਵੈੱਬਸਾਈਟ www.bma.bm
ਵਰਤੋਂਕਾਰ  ਬਰਮੂਡਾ (UK), US$ ਸਮੇਤ
ਫੈਲਾਅ ੨.੫%
ਸਰੋਤ The World Factbook, November 2005
ਇਹਨਾਂ ਨਾਲ਼ ਜੁੜੀ ਹੋਈ ਸੰਯੁਕਤ ਰਾਜ ਡਾਲਰ ਦੇ ਤੁਲ
ਉਪ-ਇਕਾਈ
1/100 ਸੈਂਟ
ਨਿਸ਼ਾਨ BD$
ਸਿੱਕੇ
Freq. used 1, 5, 10, 25 ਸੈਂਟ, $1
Rarely used 50 ਸੈਂਟ
ਬੈਂਕਨੋਟ $2, $5, $10, $20, $50, $100

ਡਾਲਰ (ISO 4217 ਕੋਡ: BMD) ਬਰਮੂਡਾ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ 'ਤੇ ਡਾਲਰ ਨਿਸ਼ਾਨ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ BD$ ਹੈ। ਇੱਕ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ। ਇਹ ਆਮ ਤੌਰ 'ਤੇ ਬਰਮੂਡਾ ਤੋਂ ਬਾਹਰ ਨਹੀਂ ਵਰਤਿਆ ਜਾਂਦਾ।

ਹਵਾਲੇ[ਸੋਧੋ]