ਬੋਲੀਵੀਆਈ ਬੋਲੀਵੀਆਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਲੀਵੀਆਈ ਬੋਲੀਵੀਆਨੋ
boliviano boliviano (ਸਪੇਨੀ)
10 ਸਿੰਤਾਵੋ ਤੋਂ 5 ਬੋਲੀਵੀਆਨੋ
10 ਸਿੰਤਾਵੋ ਤੋਂ 5 ਬੋਲੀਵੀਆਨੋ
ISO 4217 ਕੋਡ BOB
ਕੇਂਦਰੀ ਬੈਂਕ ਬੋਲੀਵੀਆ ਕੇਂਦਰੀ ਬੈਂਕ
ਵੈੱਬਸਾਈਟ www.bcb.gob.bo
ਵਰਤੋਂਕਾਰ ਫਰਮਾ:Country data ਬੋਲੀਵੀਆ
ਫੈਲਾਅ 4.3%
ਸਰੋਤ The World Factbook, 2009 est.
ਉਪ-ਇਕਾਈ
1/100 ਸਿੰਤਾਵੋ
ਨਿਸ਼ਾਨ Bs.[1] or Bs[2]
ਸਿੰਤਾਵੋ Cvs.[1]
ਸਿੱਕੇ Cvs. 10, 20, 50; Bs. 1, 2, 5[1]
ਬੈਂਕਨੋਟ Bs. 10, 20, 50, 100, 200[1]

ਬੋਲੀਵੀਆਨੋ (ਨਿਸ਼ਾਨ: Bs.[1] ਜਾਂ Bs;[2] ISO 4217ਕੋਡ: BOB) ਬੋਲੀਵੀਆ ਦੀ ਮੁਦਰਾ ਹੈ। ਇੱਕ ਬੋਲੀਵੀਆਨੋ ਵਿੱਚ 100 ਸੈਂਟ ਜਾਂ ਸਪੇਨੀ ਵਿੱਚ ਸਿੰਤਾਵੋ ਹੁੰਦੇ ਹਨ। ਬੋਲੀਵੀਆ ਦੀ ਮੁਦਰਾ ਦਾ ਨਾਂ 1864 ਤੋਂ ਲੈ ਕੇ 1963 ਤੱਕ ਵੀ ਬੋਲੀਵੀਆਨੋ ਹੀ ਸੀ।

ਹਵਾਲੇ[ਸੋਧੋ]

  1. 1.0 1.1 1.2 1.3 1.4 Banco Central de Bolivia. "Galeria de monedas y billetes Archived 2011-03-05 at the Wayback Machine.." Accessed 26 Feb 2011.
  2. 2.0 2.1 Banco Central de Bolivia. Official website Archived 2022-04-01 at the Wayback Machine. Accessed 26 Feb 2011.