ਨਿਓਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੀਰੀਆਡਿਕ ਟੇਬਲ ਵਿੱਚ ਨਿਓਨ ਦੀ ਥਾਂ

ਨਿਓਨ ਇੱਕ ਰਾਸਾਣਿਕ ਤੱਤ ਹੈ| ਇਸਦਾ ਪਪਰਮਾਣੂ ਅੰਕ ੧੦ ਹੈ ਅਤੇ ਇਸਦਾ ਨਿਵੇਦਨ Ne ਨਾਲ ਕੀਤਾ ਜਾਂਦਾ ਹੈ| ਇਸਦਾ ਪਰਮਾਣੂ ਭਾਰ ੨੦.੧੭੯੭ ਹੈ| ਇਹ ਇੱਕ ਨੋਬਲ ਗੈਸ ਹੈ ਮਤਲਬ ਕੀ ਇਹ ਗੈਸ ਕਿਸੇ ਹੋਰ ਗੈਸ ਗੈਸ ਜਾਂ ਧਾਤੂ ਨਾਲ ਕੋਈ ਪ੍ਰਤਿਕ੍ਰਿਆ ਨਹੀਂ ਕਰਦਾ| ਇਹ ਹਵਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ|

ਬਾਹਰੀ ਕੜੀਆਂ[ਸੋਧੋ]


Science-symbol-2.svg ਵਿਗਿਆਨ ਬਾਰੇ ਇਹ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png