| ਸੀਜ਼ੀਅਮ |
|
55Cs
|
|
|
| ਦਿੱਖ |
ਚਾਂਦੀ-ਰੰਗਾ ਸੁਨਹਿਰੀ
 |
| ਆਮ ਲੱਛਣ |
| ਨਾਂ, ਨਿਸ਼ਾਨ, ਸੰਖਿਆ |
ਸੀਜ਼ੀਅਮ, Cs, 55 |
| ਉਚਾਰਨ |
/ˈsiːziəm/ SEE-zee-əm |
| ਧਾਤ ਸ਼੍ਰੇਣੀ |
ਖ਼ਾਰਮਈ ਧਾਤ |
| ਸਮੂਹ, ਪੀਰੀਅਡ, ਬਲਾਕ |
1, 6, s |
| ਮਿਆਰੀ ਐਟਮੀ ਭਾਰ |
132.9054519(2) |
| ਬਿਜਲਾਣੂ ਬਣਤਰ |
[Xe] 6s1
2, 8, 18, 18, 8, 1 |
| History |
| ਖੋਜ |
Robert Bunsen and Gustav Kirchhoff (1860) |
| First isolation |
Carl Setterberg (1882) |
| ਭੌਤਕੀ ਲੱਛਣ |
| ਅਵਸਥਾ |
solid |
| ਘਣਤਾ (near r.t.) |
1.93 g·cm−3 |
| ਤਰਲ ਘਣਤਾ at m.p. |
1.843 g·cm−3 |
| ਦ੍ਰਵ ਅੰਕ |
301.59 K, 28.44 °C, 83.19 °F |
| ਉਬਾਲ ਅੰਕ |
944 K, 671 °C, 1240 °F |
| ਨਾਜ਼ਕ ਅੰਕ |
1938 K, 9.4 MPa |
| ਇਕਰੂਪਤਾ ਦੀ ਤਪਸ਼ |
2.09 kJ·mol−1 |
| Heat of vaporization |
63.9 kJ·mol−1 |
| Molar heat capacity |
32.210 J·mol−1·K−1 |
| Vapor pressure |
| P (Pa) |
1 |
10 |
100 |
1 k |
10 k |
100 k |
| at T (K) |
418 |
469 |
534 |
623 |
750 |
940 |
|
| ਪਰਮਾਣੂ ਲੱਛਣ |
| ਆਕਸੀਕਰਨ ਅਵਸਥਾਵਾਂ |
1
(strongly basic oxide) |
| Electronegativity |
0.79 (Pauling scale) |
| Ionization energies |
1st: 375.7 kJ·mol−1 |
| 2nd: 2234.3 kJ·mol−1 |
| 3rd: 3400 kJ·mol−1 |
| ਪਰਮਾਣੂ ਅਰਧ-ਵਿਆਸ |
265 pm |
| ਸਹਿ-ਸੰਯੋਜਕ ਅਰਧ-ਵਿਆਸ |
244±11 pm |
| ਵਾਨ ਦਰ ਵਾਲਸ ਅਰਧ-ਵਿਆਸ |
343 pm |
| ਨਿੱਕ-ਸੁੱਕ |
| ਬਲੌਰੀ ਬਣਤਰ |
body-centered cubic
|
| Magnetic ordering |
paramagnetic[੧] |
| ਬਿਜਲਈ ਰੁਕਾਵਟ |
(੨੦ °C) 205 nΩ·m |
| ਤਾਪ ਚਾਲਕਤਾ |
35.9 W·m−੧·K−੧ |
| ਤਾਪ ਫੈਲਾਅ |
(25 °C) 97 µm·m−1·K−1 |
| ਯੰਗ ਗੁਣਾਂਕ |
1.7 GPa |
| ਖੇਪ ਗੁਣਾਂਕ |
1.6 GPa |
| ਮੋਸ ਕਠੋਰਤਾ |
0.2 |
| ਬ੍ਰਿਨਲ ਕਠੋਰਤਾ |
0.14 MPa |
| CAS ਇੰਦਰਾਜ ਸੰਖਿਆ |
7440-46-2 |
| ਸਭ ਤੋਂ ਥਿਰ ਆਈਸੋਟੋਪ |
| Main article: Isotopes of ਸੀਜ਼ੀਅਮ |
|
|
|
· r |
ਸੀਜ਼ੀਅਮ ਜਾਂ ਸਿਜ਼ੀਅਮ ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ Cs ਅਤੇ ਪਰਮਾਣੂ ਸੰਖਿਆ ੫੫ ਹੈ। ਇਹ ਇੱਕ ਕੂਲਾ, ਚਾਂਦੀ ਰੰਗਾ-ਸੁਨਹਿਰੀ ਖ਼ਾਰੀ ਧਾਤ ਹੈ ਜਿਸਦਾ ਪਿਘਲਾਅ ਅੰਕ ੨੮ °C (੮੨ °F), ਜਿਸ ਕਰਕੇ ਇਹ ਆਮ ਤਾਪਮਾਨ 'ਤੇ ਤਰਲ ਰਹਿਣ ਵਾਲੀਆਂ ਪੰਜ ਧਾਤਮਈ ਤੱਤਾਂ ਵਿੱਚੋਂ ਇੱਕ ਹੈ।[note ੧] ਸੀਜ਼ੀਅਮ ਇੱਕ ਖ਼ਾਰੀ ਧਾਤ ਹੈ ਜਿਸਦੇ ਭੌਤਕੀ ਅਤੇ ਰਸਾਇਣਕ ਲੱਛਣ [[ਰੂਬਿਡੀਅਮ] ਅਤੇ ਪੋਟਾਸ਼ੀਅਮ ਵਰਗੇ ਹਨ। ਇਹ ਬਹੁਤ ਹੀ ਕਿਰਿਆਸ਼ੀਲ ਅਤੇ ਜਲਨਸ਼ੀਲ ਹੈ ਜੋ ਸਿਰਫ਼ −੧੧੬ °C (−੧੭੭ °F) 'ਤੇ ਵੀ ਪਾਣਿ ਨਾਲ਼ ਪ੍ਰਤੀਕਿਰਿਆ ਕਰਨ ਲੱਗ ਪੈਂਦਾ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
Cite error: <ref> tags exist for a group named "note", but no corresponding <references group="note"/> tag was found