| ਐਂਟੀਮਨੀ |
|
51Sb
|
|
|
| ਦਿੱਖ |
ਚਾਂਦੀ-ਰੰਗਾ ਚਮਕੀਲਾ ਸਲੇਟੀ
 |
| ਆਮ ਲੱਛਣ |
| ਨਾਂ, ਨਿਸ਼ਾਨ, ਸੰਖਿਆ |
ਐਂਟੀਮਨੀ, Sb, 51 |
| ਉਚਾਰਨ |
ਬਰਤਾਨਵੀ /ˈæntɨməni/ AN-ti-mə-nee;
ਅਮਰੀਕੀ /ˈæntɨmoʊni/ AN-ti-moh-nee |
| ਧਾਤ ਸ਼੍ਰੇਣੀ |
ਅਰਧ-ਧਾਤ |
| ਸਮੂਹ, ਪੀਰੀਅਡ, ਬਲਾਕ |
15, 5, p |
| ਮਿਆਰੀ ਐਟਮੀ ਭਾਰ |
121.760(1) |
| ਬਿਜਲਾਣੂ ਬਣਤਰ |
[Kr] 4d10 5s2 5p3
2, 8, 18, 18, 5 |
| History |
| ਖੋਜ |
੩੦੦੦ ਈਸਾ ਪੂਰਵ |
| First isolation |
ਵਾਨੋਚੀਓ ਬਿਰੀਨਗੂਚੀਓ (੧੫੪੦) |
| ਭੌਤਕੀ ਲੱਛਣ |
| ਅਵਸਥਾ |
solid |
| ਘਣਤਾ (near r.t.) |
6.697 g·cm−3 |
| ਤਰਲ ਘਣਤਾ at m.p. |
6.53 g·cm−3 |
| ਦ੍ਰਵ ਅੰਕ |
903.78 K, 630.63 °C, 1167.13 °F |
| ਉਬਾਲ ਅੰਕ |
1860 K, 1587 °C, 2889 °F |
| ਇਕਰੂਪਤਾ ਦੀ ਤਪਸ਼ |
19.79 kJ·mol−1 |
| Heat of vaporization |
193.43 kJ·mol−1 |
| Molar heat capacity |
25.23 J·mol−1·K−1 |
| Vapor pressure |
| P (Pa) |
1 |
10 |
100 |
1 k |
10 k |
100 k |
| at T (K) |
807 |
876 |
1011 |
1219 |
1491 |
1858 |
|
| ਪਰਮਾਣੂ ਲੱਛਣ |
| ਆਕਸੀਕਰਨ ਅਵਸਥਾਵਾਂ |
5, 3, -3 |
| Electronegativity |
2.05 (Pauling scale) |
Ionization energies
(more) |
1st: 834 kJ·mol−1 |
| 2nd: 1594.9 kJ·mol−1 |
| 3rd: 2440 kJ·mol−1 |
| ਪਰਮਾਣੂ ਅਰਧ-ਵਿਆਸ |
140 pm |
| ਸਹਿ-ਸੰਯੋਜਕ ਅਰਧ-ਵਿਆਸ |
139±5 pm |
| ਵਾਨ ਦਰ ਵਾਲਸ ਅਰਧ-ਵਿਆਸ |
206 pm |
| ਨਿੱਕ-ਸੁੱਕ |
| ਬਲੌਰੀ ਬਣਤਰ |
ਸਧਾਰਨ ਤਿਕੋਨੀ
|
| Magnetic ordering |
diamagnetic[੧] |
| ਬਿਜਲਈ ਰੁਕਾਵਟ |
(੨੦ °C) 417 nΩ·m |
| ਤਾਪ ਚਾਲਕਤਾ |
24.4 W·m−੧·K−੧ |
| ਤਾਪ ਫੈਲਾਅ |
(25 °C) 11 µm·m−1·K−1 |
| ਅਵਾਜ਼ ਦੀ ਗਤੀ (ਪਤਲਾ ਡੰਡਾ) |
(20 °C) 3420 m·s−੧ |
| ਯੰਗ ਗੁਣਾਂਕ |
55 GPa |
| ਕਟਾਅ ਗੁਣਾਂਕ |
20 GPa |
| ਖੇਪ ਗੁਣਾਂਕ |
42 GPa |
| ਮੋਸ ਕਠੋਰਤਾ |
3.0 |
| ਬ੍ਰਿਨਲ ਕਠੋਰਤਾ |
294 MPa |
| CAS ਇੰਦਰਾਜ ਸੰਖਿਆ |
7440-36-0 |
| ਸਭ ਤੋਂ ਥਿਰ ਆਈਸੋਟੋਪ |
| Main article: Isotopes of ਐਂਟੀਮਨੀ |
|
|
|
· r |
ਐਂਟੀਮਨੀ ਜਾਂ ਸੁਰਮੇ ਦੀ ਧਾਤ (ਲਾਤੀਨੀ: stibium) ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ Sb ਅਤੇ ਪਰਮਾਣੂ ਸੰਖਿਆ ੫੧ ਹੈ। ਇਹ ਇੱਕ ਚਮਕਦਾਰ ਸਲੇਟੀ ਅਰਧ-ਧਾਤ ਹੈ ਜੋ ਕੁਦਰਤੀ ਤੌਰ 'ਤੇ ਸਲਫ਼ਾਈਡ ਧਾਤਾਂ (ਸਟਿਬਨਾਈਟ) ਵਿੱਚ ਮਿਲਦਾ ਹੈ।(Sb2S3)। ਐਂਟੀਮਨੀ ਦੇ ਸੰਯੋਗ ਪੁਰਾਤਨ ਸਮਿਆਂ ਤੋਂ ਹੀ ਪਤਾ ਹਨ ਅਤੇ ਸ਼ਿੰਗਾਰ ਵਿੱਚ ਵਰਤੇ ਜਾਂਦੇ ਸਨ; ਧਾਤਮਈ ਐਂਟੀਮਨੀ ਵਾਰੇ ਵੀ ਪਤਾ ਸੀ ਪਰ ਕਈ ਵਾਰ ਗਲਤੀ ਨਾਲ਼ ਇਸਨੂੰ ਸਿੱਕੇ ਮੰਨ ਲਿਆ ਜਾਂਦਾ ਸੀ। ਇਸਨੂੰ ਇੱਕ ਧਾਤ ਦੇ ਰੂਪ ਵਿੱਚ ਪਛਾਣ ੧੭ਵੀਂ ਸਦੀ ਦੇ ਨੇੜ-ਤੇੜ ਮਿਲੀ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|