ਵੈਨੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੈਨੇਡੀਅਮ (ਅੰਗ੍ਰੇਜ਼ੀ: Vanadium) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 23 ਹੈ ਅਤੇ ਇਸ ਦਾ ਸੰਕੇਤ V ਹੈ। ਇਸ ਦਾ ਪਰਮਾਣੂ-ਭਾਰ 50.9415 amu ਹੈ।

ਬਾਹਰੀ ਕੜੀ[ਸੋਧੋ]