ਚਾਂਦੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਚਾਂਦੀ ਦਾ ਸਿਕਾ

ਚਾਂਦੀ (ਅੰਗ੍ਰੇਜ਼ੀ: Silver) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 47 ਹੈ ਅਤੇ ਇਸ ਦਾ Ag ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 107.8682 amu ਹੈ। ਚਾਂਦੀ ਦੇ ਸਿਕੇ ਵੀ ਬਣਾਏ ਜਾਂਦੇ ਹਨ।

ਖਾਣੇ ਵਿੱਚ ਵਰਤੋਂ [ਸੋਧ]

ਭਾਰਤ ਵਿੱਚ ਆਮ ਤੋਰ ਤੇ ਮਠਿਆਈਆਂ ਦੇ ਉਪਰ ਵਰਕ ਦਾ ਇੱਕ ਪਤਲਾ ਪਰਤ ਵਰਤਿਆ ਜਾਂਦਾ ਹੈ, ਜਿਸ ਨੂੰ ਚਾਂਦੀ ਤੋਂ ਬਣਾਦੇ ਹਨ।

ਬਾਹਰੀ ਕੜੀ [ਸੋਧ]

Wikimedia Commons
Science-symbol-2.svg ਵਿਗਿਆਨ ਬਾਰੇ ਇਹ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png