ਸੰਖੀਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੀਰੀਆਡਿਕ ਟੇਬਲ ਵਿੱਚ ਸੰਖੀਆ/ਅਰਸਨਿਕ ਦੀ ਥਾਂ

ਸੰਖੀਆ/ਅਰਸਨਿਕ (ਅੰਗ੍ਰੇਜ਼ੀ: Arsenic) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ ੩੩ ਹੈ ਅਤੇ ਇਸ ਦਾ ਸੰਕੇਤ As ਹੈ। ਇਹ ਠੋਸ ਰੂਪ ਵਿੱਚ ਪਾਇਆ ਜਾਂਦਾ ਹੈ| ਇਸਦਾ ਪਰਮਾਣੂ ਭਾਰ ੭੪.੯੨੧੬੦ ਹੈ| ਇਸਦੀ ਖੋਜ ੧੨੫੦ ਵਿੱਚ ਐਲਬਰਟਸ ਮੈਗਨਸ ਨੇ ਕੀਤੀ ਸੀ|

ਸੰਖੀਆ/ਅਰਸਨਿਕ

ਗੁਣ[ਸੋਧੋ]

ਇਹ ਨਾ ਤਾਂ ਧਾਤ ਹੈ ਤੇ ਨਾ ਹੀ ਅਥਾਤ ਹੈ ਸਗੋਂ ਇਹ ਦੋਵਾਂ ਦੇ ਵਿੱਚਕਾਰ ਹੈ| ਇਹ ਨਾਈਟ੍ਰੋਜਨ ਟੱਬਰ ਨਾਲ ਸੰਬੰਧ ਰਖਦਾ ਹੈ|

ਪੀਰੀਆਡਿਕ ਟੇਬਲ ਵਿੱਚ ਸਥਿਤੀ[ਸੋਧੋ]

ਇਹ ਪੀਰੀਆਡਿਕ ਟੇਬਲ ਵਿੱਚ ਪੀਰੀਅਡ ੪ ਅਤੇ ਸਮੂਹ ੧੫ ਵਿੱਚ ਸਥਿਤ ਹੈ| ਇਸਦੇ ਖੱਬੇ ਪਾਸੇ ਜਰਮੇਨੀਅਮ ਅਤੇ ਸੱਜੇ ਪਾਸੇ ਸਿਲੀਨੀਅਮ ਹੈ|

ਬਾਹਰੀ ਲੜੀਆਂ[ਸੋਧੋ]

Wikimedia Commons

ਫਰਮਾ:Compact periodic table ਫਰਮਾ:Arsenic compounds


Science-symbol-2.svg ਵਿਗਿਆਨ ਬਾਰੇ ਇਹ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

[[ਸ਼੍ਰੇਣੀ:ਰਸਾਇਣਕ ਤੱਤ]