ਨੀਔਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨੀਆਨ ਤੋਂ ਰੀਡਿਰੈਕਟ)
ਪੀਰੀਆਡਿਕ ਟੇਬਲ ਵਿੱਚ ਨੀਔਨ ਦੀ ਥਾਂ

ਨੀਆਨ ਜਾਂ ਨੀਔਨ ਇੱਕ ਰਸਾਣਿਕ ਤੱਤ ਹੈ। ਇਸ ਦਾ ਪਰਮਾਣੂ ਅੰਕ 10 ਹੈ ਅਤੇ ਇਸ ਦਾ ਨਿਵੇਦਨ Ne ਨਾਲ ਕੀਤਾ ਜਾਂਦਾ ਹੈ। ਇਸ ਦਾ ਪਰਮਾਣੂ ਭਾਰ 20.1797 ਹੈ। ਇਹ ਇੱਕ ਨੋਬਲ ਗੈਸ ਹੈ ਮਤਲਬ ਕੀ ਇਹ ਗੈਸ ਕਿਸੇ ਹੋਰ ਗੈਸ ਗੈਸ ਜਾਂ ਧਾਤੂ ਨਾਲ ਕੋਈ ਪ੍ਰਤਿਕ੍ਰਿਆ ਨਹੀਂ ਕਰਦਾ| ਇਹ ਹਵਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ।

ਬਾਹਰੀ ਕੜੀਆਂ[ਸੋਧੋ]