ਫ਼ਿਲਪੀਨੀ ਪੀਸੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਿਲਪੀਨੀ ਪੀਸੋ
Piso ng Pilipinas (Peso de Filipinas) (ਸਪੇਨੀ)
[[file:|126px|1000 ਪੀਸੋ ਦੇ ਨੋਟ ਦਾ ਸਿੱਧਾ ਪਾਸਾ]] BSP ਲੜੀ ਦੇ ਸਿੱਕੇ
BSP ਲੜੀ ਦੇ ਸਿੱਕੇ
ISO 4217 ਕੋਡ PHP
ਕੇਂਦਰੀ ਬੈਂਕ ਫ਼ਿਲਪੀਨੀ ਕੇਂਦਰੀ ਬੈਂਕ
ਵੈੱਬਸਾਈਟ www.bsp.gov.ph
ਵਰਤੋਂਕਾਰ ਫਰਮਾ:Country data ਫ਼ਿਲਪੀਨਜ਼
ਫੈਲਾਅ 2.6 % (as of March 2012)[1]
ਸਰੋਤ Bangko Sentral ng Pilipinas/Central Bank of the Philippines (Banco Central de Filipinas), March 2012
ਤਰੀਕਾ ਖਪਤਕਾਰ ਮੁੱਲ ਸੂਚਕ
ਉਪ-ਇਕਾਈ
1/100 ਸੰਤੀਮੋ (ਫ਼ਿਲਪੀਨੋ)
ਸੇਂਤੀਮੋ ਜਾਂ ਸਿੰਤਾਵੋ (ਸਪੇਨੀ)
ਨਿਸ਼ਾਨ
ਸਿੱਕੇ
Freq. used 25 ਸੇਂਤੀਮੋ, 1, 5, 10 ਪੀਸੋ
Rarely used 1, 5, 10 sentimo
ਬੈਂਕਨੋਟ
Freq. used 20, 50, 100, 200, 500, 1000 ਪੀਸੋ
Rarely used 5, 10 ਪੀਸੋ
ਛਾਪਕ ਸਿਕਿਊਰਟੀ ਪਲਾਂਟ ਕੰਪਲੈਕਸ
ਵੈੱਬਸਾਈਟ www.bsp.gov.ph
ਟਕਸਾਲ ਸਿਕਿਊਰਟੀ ਪਲਾਂਟ ਕੰਪਲੈਕਸ
ਵੈੱਬਸਾਈਟ www.bsp.gov.ph

ਪੀਸੋ (ਫ਼ਿਲਪੀਨੋ: piso) (ਨਿਸ਼ਾਨ: ₱; ਕੋਡ: PHP) ਫ਼ਿਲਪੀਨਜ਼ ਦੀ ਮੁਦਰਾ ਹੈ। ਇੱਕ ਪੀਸੋ ਵਿੱਚ 100 ਸਿੰਤਾਵੋ (ਫ਼ਿਲਪੀਨੋ: sentimo, ਵਿਸਾਇਅਨ: sentabo)।[1] 1967 ਤੋਂ ਪਹਿਲਾਂ ਨੋਟਾਂ ਅਤੇ ਸਿੱਕਿਆਂ ਉੱਤੇ ਲਿਖੀ ਜਾਂਦੀ ਭਾਸ਼ਾ ਅੰਗਰੇਜ਼ੀ ਸੀ ਅਤੇ ਇਸੇ ਕਰ ਕੇ "peso" ਨਾਂ ਵਰਤਿਆ ਜਾਂਦਾ ਸੀ। ਜਦੋਂ ਭਾਸ਼ਾ ਬਦਲ ਕੇ ਫ਼ਿਲਪੀਨੋ ਹੋ ਗਈ ਇਹ ਨਾਂ "piso" ਲਿਖਿਆ ਜਾਣ ਲੱਗਿਆ। ਫ਼ਿਲਪੀਨੀ ਪੀਸੋ ਦੇ ਕੁਝ ਹੋਰ ਚਿੰਨ੍ਹ "PHP", "PhP", "Php", ਅਤੇ/ਜਾਂ "P" ਹਨ।

ਹਵਾਲੇ[ਸੋਧੋ]

  1. 1.0 1.1 "Inflation Rates". Bangko Sentral ng Pilipinas. Retrieved June 27, 2012. ਹਵਾਲੇ ਵਿੱਚ ਗਲਤੀ:Invalid <ref> tag; name "W1" defined multiple times with different content